ਹਾਕਮ ਨੂੰ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਲੱਗੇ ਹਾਕਮਾਂ ਤੂੰ ਕੋਈ ਜਨਤਾ ,
ਝੱਲੀ ਵੇਖੀ ਹੋਵੇਗੀ  ।
ਅੰਧ ਭਗਤਾਂ ਝੂਠੀ ਮਿਲੀ  ,
ਤਸੱਲੀ ਵੇਖੀ ਹੋਵੇਗੀ  ।
ਤਾਂਹੀਓਂ ਐਨੀਆਂ ਅੜੀਆਂ ਫੜੀਆਂ,
ਕਰਦਾ ਏਂ ਕਿਰਸਾਨਾਂ ਨਾਲ਼  ;
ਤੂੰ ਵੇਖੇ ਨਹੀਂ ਪੰਜਾਬੀ  ,
ਲੱਲੀ ਛੱਲੀ ਵੇਖੀ ਹੋਵੇਗੀ  ।
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
Previous articleਚਾਰੇ ਪਾਸਿਓਂ
Next articleਬੱਸ ਇੱਕ ਰੱਬ ਨਾ ਮਾਰੇ