ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ।

ਨਕੋਦਰ(ਨੀਰਜ ਵਰਮਾ)ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਨੇ ਬੀਤੇ ਦਿਨ ਡੀ .ਏ .ਬੀ ਕਾਲਜ ਨਕੋਦਰ ਵਿਖੇ ਭਾਰਤ ਸਰਕਾਰ ਦੀ ਪਸਾਰਨ  ਮਨਿਸਟਰੀ ਵਲੋਂ ਸਵੀਮ ਪ੍ਰੋਗਰਾਮ ਤਹਿਤ ਕਰਵਾਏ । ਕਵਿਜ ਮੁਕਾਵਲੇ ਅੱਠ ਵਿਚੋਂ ਛੇ ਇਨਾਮ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ -ਕਮ ਓ. ਐਸ .ਡੀ ਡਾ.ਜਸਪਾਲ ਸਿੰਘ ਰੰਧਾਵਾ ਇੰਚਾਰਜ ਪ੍ਰੋ.ਕਮਲ ਕੁਮਾਰ ਨੋਡਲ ਅਫ਼ਸਰ ਦੀ ਯੋਗ ਅਗਵਾਈ ਅਧੀਨ  ਵਿਦਿਆਰਥੀਆਂ ਹਰਲੀਨ ਕੌਰ , ਪ੍ਰਿਯੰਕਾ ,ਮਿਸ ਭਾਰਤੀ,ਅਰਸ਼ ਕੁਮਾਰ,ਅਜੇ ਕੁਮਾਰ,ਨਰੇਸ਼ ਕੁਮਾਰ ਨੇ ਕਵਿਤ ਮੁਕਾਬਲੇ ਵਿਚ ਬਹੁਤ ਵਧੀਆ  ਪ੍ਰਤਿਭਾ ਦਿਖਾਈ ਅਤੇ  ਅੱਠ ਇਨਾਮਾਂ ਵਿਚੋਂ ਛੇ ਇਨਾਮ ਹਾਸਿਲ ਕਰਕੇ ਆਪਣਾ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ।ਇਸ ਮੌਕੇ ਗੁਰਸਿਮਰਨਜੀਤ ਸਿੰਘ ,ਜਤਿੰਦਰ ਸਿੰਘ ਕਾਲਜ ਅੰਬੈਸਟਰ ਮੋਜੂਦ ਸਨ।ਕਾਜਲ ਪ੍ਰਿੰਸੀਪਲ ਡਾ ਰੰਧਾਵਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਲਾ ਮਾਰਨ ਲਈ ਪ੍ਰੇਰਿਤ ਕੀਤਾ।
Previous articleਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ’ਚ ਭਾਰਤ ਦਾ ਦਬਦਬਾ ਬਰਕਰਾਰ
Next articleBiggest ever increase to National Living Wage comes into effect