ਗੁਰਮੇਜ ਸਹੋਤਾ ਲੈ ਕੇ ਹਾਜ਼ਰ ਹੋਇਆ ‘ਸਾਡੇ ਹੱਕ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਵਾਈਟ ਨੋਟ ਮਿੳÇੂਜਕ ਕੰਪਨੀ ਵਲੋਂ ਗਾਇਕ ਗੁਰਮੇਜ ਸਹੋਤਾ ਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਟਰੈਕ ‘ਸਾਡੇ ਹੱਕ’ ਰਿਲੀਜ ਕੀਤਾ ਗਿਆ। ਇਸ ਟਰੈਕ ਦੀ ਜਾਣਾਕਰੀ ਦਿਦਿਆਂ ਗਾਇਕ ਗੁਰਮੇਜ ਸਹੋਤਾ ਨੇ ਦੱਸਿਆ ਕਿ ਇਸ ਦਾ ਸੰਗੀਤ ਵਾਈਟ ਨੋਟ ਵਲੋਂ ਦਿੱਤਾ ਗਿਆ ਹੈ। ਜਦਕਿ ਇਸ ਦੇ ਲੇਖਕ ਮੱਖਣ ਭੈਣੀਵਾਲ ਹਨ। ਜਿੰਦਾ ਨਾਗੋਕੇ ਅਤੇ ਵਾਈਟ ਨੋਟ ਮਿਊੁਜਿਕ ਦਾ ਗਾਇਕ ਗੁਰਮੇਜ ਸਹੋਤਾ ਨੇ ਧੰਨਵਾਦ ਕੀਤਾ ਜਿੰਨ੍ਹਾਂ ਦੀ ਬਦੌਲਤ ਉਕਤ ਟਰੈਕ ਉਹ ਮਾਰਕੀਟ ਵਿਚ ਲਾਂਚ ਕਰਨ ਵਿਚ ਕਾਮਯਾਬ ਹੋਇਆ।

Previous articlePeru general elections to be held despite Covid: Prez
Next articleਰਮੇਸ਼ ਚੌਹਾਨ ਅਤੇ ਰਾਣੀ ਅਰਮਾਨ ਲੈ ਕੇ ਹਾਜ਼ਰ ਹੋਏ ਟਰੈਕ ‘ਤਖਤ ਦਿੱਲੀ ਦਾ’