ਗਾਇਕ ਨਿਸ਼ਾਨ ਬਹਿਰਾਮੀਆਂ ਨੂੰ ਸਦਮਾ, ਪਿਤਾ ਦਾ ਦੇਹਾਂਤ

ਭੋਗਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) – ਗਾਇਕ ਤੇ ਪੱਤਰਕਾਰ ਨਿਸ਼ਾਨ ਬਹਿਰਾਮੀਆਂ ਨੂੰ ਓਸ ਵਕਤ ਗਹਿਰਾ ਸਦਮਾ ਲੱਗਾ ਜਦ ਓਹਨਾਂ ਦੇ ਪਿਤਾ ਸ਼੍ਰੀ ਦੀਵਾਨ ਸਿੰਘ ਬੀਤੀ 17 ਮਈ ਨੂੰ ਅਕਾਲ ਚਾਲਾਣਾ ਕਰ ਗਏ l ਇਸ ਦੁੱਖ ਦੀ ਘੜੀ ਵਿਚ ਓਹਨਾਂ ਨਾਲ ਇਲਾਕੇ ਦੇ ਕਲਾਕਾਰ ਸੁਰਿੰਦਰ ਲਾਡੀ, ਬਲਦੇਵ ਰਾਹੀ, ਤਾਜ ਨਗੀਨਾ, ਚਰਨਪ੍ਰੀਤ ਚੰਨੀ, ਕੁਲਵਿੰਦਰ ਕਿੰਦਾ, ਜਸਪਾਲ ਪਿੰਕਾ, ਗੁਰਪ੍ਰੀਤ ਗੋਰਾ, ਬਿੱਟੂ ਕੁਰੇਸ਼ੀਆ, ਰਾਮ ਜੀ ਭੋਗਪੁਰ, ਈ ਓ ਰਾਮ ਜੀਤ ਭੋਗਪੁਰ, ਰਾਣਾ ਭੋਗਪੁਰੀਆ, ਕੁਲਦੀਪ ਚੁੰਬਰ, ਸੋਨੂ ਲੰਮੇਆਂ ਵਾਲਾ, ਸੁਖਜੀਤ ਝਾਂਸ, ਰਾਜ ਗੁਲਜ਼ਾਰ,ਐਸ ਰਿਸ਼ੀ, ਮਿੰਟੂ ਕਾਲੂਬਾਹਰ, ਦਿਨੇਸ਼ ਸ਼ਾਮ ਚੁਰਾਸੀ, ਸਮੇਤ ਕਈ ਹੋਰਾਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ l ਓਹਨਾਂ ਨਮਿਤ ਭੋਗ ਤੇ ਅੰਤਿਮ ਅਰਦਾਸ 26 ਮਈ 2021 ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ ਗੁਰੂਦੁਆਰਾ ਸਿੰਘ ਸਭਾ ਬਹਿਰਾਮ ਸ਼ਰਿਸ਼ਤਾ ਵਿਖ਼ੇ ਹੋਵੇਗੀ

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਕਾਲ ਦੌਰਾਨ ਲੋਕਾਂ ਲਈ ਮਸੀਹਾ ਬਣੇ ਪਿੰਡਾਂ ਦੇ ਆਰ ਐਮ ਪੀ ਵਰਕਰ
Next article26 ਮਈ ਨੂੰ ਰਿਲੀਜ਼ ਹੋਵੇਗਾ ਸੈਫ਼ ਈ ਦਾ ਨਵਾਂ ਟ੍ਰੈਕ ” ਬੈਂਡ ਗਬਰੂ ” – ਪਰਮਜੀਤ ਮੰਨਣਹਾਣਾ