ਗਾਇਕ ਨਿਸ਼ਾਨ ਉੱਚੇ ਵਾਲੇ ਸਿੰਗਲ ਟਰੈਕ ‘ਸੇਬ ਵਰਗੀ’ ਨਾਲ ਭਰ ਰਿਹਾ ਹਾਜ਼ਰੀ

ਫੋਟੋ: ਗਾਇਕ ਨਿਸ਼ਾਨ ਉੱਚੇ ਵਾਲਾ ਅਤੇ ਸੁੱਖਦੀਪ ਗਿੱਲ ਦੇ ਆ ਰਹੇ ਸਿੰਗਲ ਟਰੈਕ 'ਸੇਬ ਵਰਗੀ ਜੱਟੀ' ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਸ਼ਾਹੀ ਇੰਟਰਟੈਨਮੈਂਟ ਵਲੋਂ ਜੰਗਜੀਤ ਸਿੰਘ ਸਤੋਵਾਲੀ ਦਾ ਕਲਮਬੱਧ ਕੀਤਾ ਟਰੈਕ ‘ਸੇਬ ਵਰਗੀ ਜੱਟੀ’ ਲੈ ਕੇ ਹਾਜ਼ਰ ਹੋ ਰਿਹਾ ਹੈ, ਗਾਇਕ ਨਿਸ਼ਾਨ ਉੱਚੇ ਵਾਲਾ। ਇਸ ਦੀ ਗੱਲਬਾਤ ਕਰਦਿਆਂ ਨਿਸ਼ਾਨ ਨੇ ਦੱਸਿਆ ਕਿ ਇਹ ਟਰੈਕ 20 ਜੁਲਾਈ ਨੂੰ ਵਿਸ਼ਵ ਭਰ ਵਿਚ ਯੂ ਟਿਊਬ ਚੈਨਲ ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਟਰੈਕ ਵਿਚ ਉਨ•ਾਂ ਦਾ ਸਾਥ ਗਾਇਕਾ ਸੁੱਖਦੀਪ ਗਿੱਲ ਨੇ ਦਿੱਤਾ ਹੈ। ਸੰਗੀਤ ਹਰੀ ਅੰਮ੍ਰਿਤ ਦਾ ਹੈ ਅਤੇ ਇਸ ਟਰੈਕ ਦੇ ਪ੍ਰੋਡਿਊਸਰ ਰਸ਼ਮੀਤ ਸਿੰਘ ਸ਼ਾਹੀ ਹਨ।

Previous articleਲੰਡਨ ਦੇ ਉੱਘੇ ਗਾਇਕ ਬਲਬੀਰ ਬਿੱਟੂ ਦਾ ਦਿਹਾਤ
Next articleਮਿਸ਼ਨਰੀ ਗਾਇਕਾ ਪ੍ਰੀਆ ਬੰਗਾ ਸਿੰਗਲ ਟਰੈਕ ‘ਹਾਕਮੋ’ ਨਾਲ ਦੇ ਰਹੀ ਦਸਤਕ