ਗਰੇਸ ਚਰਚ ਦੀਵਾਨਾ ਵਿਖੇ ਪ੍ਰਭੂ ਯਿਸ਼ੂ ਦਾ ਜਨਮ-ਦਿਨ ਮਨਾਇਆ

ਮੋਗਾ (ਰਣਦੀਪ ਸਿੰਘ ਰਾਮਾਂ ) (ਸਮਾਜ ਵੀਕਲੀ): ਮਿਤੀ 20-10-2020 ਨੂੰ ਦਿਨ ਐਤਵਾਰ ਗ੍ਰੇਸ ਚਰਚ ਦੀਵਾਨਾ ਵਿਖੇ ਪਾਸਟਰ ਸੋਨੀ ਮਸੀਹ ਨੇ ਲੋਕਾਂ ਦੇ ਭਾਰੀ ਇਕੱਠ ਵਿੱਚ ਪ੍ਰਭੂ ਯਿਸ਼ੂ ਦੇ ਜਨਮ-ਦਿਨ ਦੀਆ ਵਧਾਈਆਂ ਦਿੱਤੀਆਂ ਨਾਲ ਕੇਕ ਕੱਟਿਆ । ਅਤੇ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜਿਆ ਤੇ ਲੋਕਾਂ  ਦੇ ਭਲੇ  ਲਈ ਪ੍ਰਾਰਥਨਾ ਕੀਤੀ । ਸਤਿਸੰਗ ਵਿੱਚ ਆਏ ਲੋਕਾਂ  ਨੇ ਪ੍ਰਭੂ ਦੇ ਸ਼ਬਦ ਗਾਇਨ ਕੀਤੇ । ਪਾਸਟਰ ਜੀ ਨੇ  ਕਿਸਾਨਾਂ ਦੇ ਹੱਕਾਂ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ।

Previous articleਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਸ਼ਰਧਾਂਜਲੀ ਭੇਂਟ ਕੀਤੀ
Next articleਹੁਸੈਨਪੁਰ ਨਿਊਜ਼ ਏਜੰਸੀ ਤੋਂ ਸਾਈਕਲ ਚੋਰੀ