ਮੋਗਾ (ਰਣਦੀਪ ਸਿੰਘ ਰਾਮਾਂ ) (ਸਮਾਜ ਵੀਕਲੀ): ਮਿਤੀ 20-10-2020 ਨੂੰ ਦਿਨ ਐਤਵਾਰ ਗ੍ਰੇਸ ਚਰਚ ਦੀਵਾਨਾ ਵਿਖੇ ਪਾਸਟਰ ਸੋਨੀ ਮਸੀਹ ਨੇ ਲੋਕਾਂ ਦੇ ਭਾਰੀ ਇਕੱਠ ਵਿੱਚ ਪ੍ਰਭੂ ਯਿਸ਼ੂ ਦੇ ਜਨਮ-ਦਿਨ ਦੀਆ ਵਧਾਈਆਂ ਦਿੱਤੀਆਂ ਨਾਲ ਕੇਕ ਕੱਟਿਆ । ਅਤੇ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜਿਆ ਤੇ ਲੋਕਾਂ ਦੇ ਭਲੇ ਲਈ ਪ੍ਰਾਰਥਨਾ ਕੀਤੀ । ਸਤਿਸੰਗ ਵਿੱਚ ਆਏ ਲੋਕਾਂ ਨੇ ਪ੍ਰਭੂ ਦੇ ਸ਼ਬਦ ਗਾਇਨ ਕੀਤੇ । ਪਾਸਟਰ ਜੀ ਨੇ ਕਿਸਾਨਾਂ ਦੇ ਹੱਕਾਂ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ।
HOME ਗਰੇਸ ਚਰਚ ਦੀਵਾਨਾ ਵਿਖੇ ਪ੍ਰਭੂ ਯਿਸ਼ੂ ਦਾ ਜਨਮ-ਦਿਨ ਮਨਾਇਆ