ਖਮੇਰ ਰੂਜ ਦੇ ਬਦਨਾਮ ਜੇਲ੍ਹਰ ‘ਡੱਕ’ ਦੀ ਮੌਤ

ਨੋਮ ਪੈਨ (ਸਮਾਜ ਵੀਕਲੀ) :ਕੰਬੋਡੀਆ ਦੇ ਤਾਨਾਸ਼ਾਹ ਖਮੇਰ ਰੂਜ ਦੇ ਸ਼ਾਸਨ ਕਾਲ ਵਿੱਚ ਮੁੱਖ ਜੇਲ੍ਹਰ ਰਹੇ ਕਿਆਂਗ ਗੁਏਕ ਐਵ ਦਾ 77 ਸਾਲਾਂ ਦੀ ਉਮਰ ’ਚ ਮੌਤ ਹੋ ਗਈ। ‘ਡੱਕ’ ਵੱਜੋਂ ਜਾਣੇ ਜਾਂਦੇ ਐਵ ਨੇ ਆਪਣੇ ਸ਼ਾਸਨ ਕਾਲ ਦੀ ਸਭ ਤੋਂ ਬਦਨਾਮ ਜੇਲ੍ਹ ’ਚ ਕੰਮ ਕਰਦਿਆਂ ਘੱਟੋ-ਘੱਟ 16,000 ਕੰਬੋਡੀਆ ਵਾਸੀਆਂ ’ਤੇ ਅੱਤਿਆਚਾਰ ਕੀਤੇ ਸਨ। ਉਹ 77 ਸਾਲਾਂ ਦਾ ਸੀ ਜੋ ਯੁੱਧ ਸਬੰਧੀ ਅਪਰਾਧਾਂ ਤੇ ਮਨੁੱਖਤ ਖ਼ਿਲਾਫ਼ ਹੁੰਦੇ ਅਪਰਾਧਾਂ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।

Previous articleਸ਼ਿੰਜੋ ਐਬੇ ਦੇ ਉੱਤਰਾਧਿਕਾਰੀ ਹੋ ਸਕਦੇ ਨੇ ਯੋਸ਼ਿਹਦੇ ਸੁਗਾ
Next articleGlobal Covid-19 cases nearly 26mn: Johns Hopkins