(ਸਮਾਜ ਵੀਕਲੀ)
ਤੈਨੂੰ ਹਾਕਮ ਅਸੀਂ ਬਣਾਇਆ ,
ਮਨ ਕੀਆਂ ਬਾਤਾਂ ਦੱਸਣ ਲਈ ।
ਜਨਤਾ ਦੇ ਮਨ ਦੀਆ ਬੁੱਝਣ ਤੇ ,
ਸੁਖੀ ਵਸਦਾ ਰੱਖਣ ਲਈ ।
ਬਾਕੀ ਵੀ ਬਹੁਤ ਜ਼ਰੂਰੀ ਨੇ ,
ਇੱਕ ਸਭ ਤੋਂ ਵੱਧ ਜ਼ਰੂਰੀ ਹੈ ;
ਤੇਰਾ ਇੱਕੋ ਇਸ਼ਾਰਾ ਕਾਫ਼ੀ ਹੈ ,
ਸਭ ਅੰਨਦਾਤਿਆਂ ਦੇ ਹੱਸਣ ਲਈ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024