ਕੰਗਨਾ ਦੀ ਔਕਾਤ

(ਸਮਾਜ ਵੀਕਲੀ)
ਸ਼ਹੀਦ ਪੁੱਤਾਂ ਦੀਆਂ ਮਾਵਾਂ ਨੇ,,
ਅਸੀਸਾਂ ਭਰੀਆਂ ਛਾਂਵਾਂ ਨੇ,,,
ਤੂੰ ਜਿਸ ਦੇਸ਼ ਵਿਚ ਰਹਿਣੀ ਏ,,
ਓ ਕਿ ਇਹਨਾਂ ਦਾ ਮੁੱਲ ਉਤਾਰੇਗਾ,
ਅੱਜ ਚੱਕ ਕੇ ਤੁਰ ਪਾਇਆ
ਝੰਡਾ ਇਨਕਲਾਬ ਦਾ,,
ਇਨਸਾਫ ਹੱਕ ਲਈ
ਮੰਗਦੀਆਂ ਨੇ,
ਇਹਨਾਂ ਦੀ ਆਵਾਜ਼ ਸੈਂਟਰ ਤੱਕ
ਜਾਣੀ ਏ,
ਬੈਠ ਮੋਦੀ ਵੀ ਗੱਲ ਵਿਚਾਰੇਗਾ,,
ਕੰਗਣਾ ਇਕ ਵਾਰੀ ਸਾਨੂੰ
ਓ ਬਿੱਲ ਪਾੜ ਦੇਣ ਦੇ,
ਤੂੰ ਸੋ ਦੀ ਗੱਲ ਕਰਦੀ ਏ,,,  ਤੈਨੂੰ ਝਾਂਜਰਾਂ ਪਾ ਨਚਵਾ ਕੇ
ਤੇਰੇ ਤੋਂ ਦੋ ਦੋ ਹਜ਼ਾਰ ਦੇ ਨੋਟ
ਹਰ ਪੁੱਤ ਇਹਨਾਂ ਦਾ ਵਾਰੇਗਾ,
ਸੰਦੀਪ ਸਿੰਘ ਮਾਨਸਾ
8000082097
Previous articleਟਰੈਕ ‘ਅੰਮ੍ਰਿਤ ਵੇਲਾ’ ਰਾਹੀਂ ਗਾਇਕ ਕਲੇਰ ਕੰਠ ਨੇ ਦਿੱਤਾ ਸੁਨੇਹਾ
Next articleਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ‘ਚ ਵਿਸ਼ਵ ਏਡਜ਼ ਦਿਵਸ ਮਨਾਇਆ