ਟਰੈਕ ‘ਅੰਮ੍ਰਿਤ ਵੇਲਾ’ ਰਾਹੀਂ ਗਾਇਕ ਕਲੇਰ ਕੰਠ ਨੇ ਦਿੱਤਾ ਸੁਨੇਹਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੇ ਕੇ ਮਿਊਜਿਕ ਦੀ ਪੇਸ਼ਕਸ਼ ਅਤੇ ਗੀਤਕਾਰ ਹਰਭਜਨ ਸਿੰਘ ਸਿੱਧੂ ਕਲਮ ਤੋਂ ਲਿਖੇ ਗਏ ਖੂਬਸੂਰਤ ਬੋਲ ‘ਅੰਮ੍ਰਿਤ ਵੇਲਾ’ ਨੂੰ ਸੰਗਤਾਂ ਵਿਚ ਲੈ ਕੇ ਗਾਇਕ ਕਲੇਰ ਕੰਠ ਹਾਜ਼ਰ ਹੋਇਆ ਹੈ। ਸ਼ੋਸ਼ਲ ਮੀਡੀਏ ਤੇ ਪ੍ਰਮੋਸ਼ਨ ਲਈ ਪਾਈ ਗਈ ਜਾਣਕਾਰੀ ਮੁਤਾਬਿਕ ਇਸ ਟਰੈਕ ਦਾ ਸੰਗੀਤ ਕਮਲ ਕਲੇਰ ਨੇ ਦਿੱਤਾ ਹੈ। ਜਦ ਕਿ ਇਸ ਦਾ ਵੀਡੀਓ ਅਰੁਨ ਲੁਥਰਾ ਵਲੋਂ ਤਿਆਰ ਕੀਤਾ ਗਿਆ ਹੈ। ਗੁਰਦੁਆਰਾ ਦਸ਼ਮੇਸ਼ ਦਰਬਾਰ ਅਨਟਾਰੀਓ ਦਾ ਵਿਸ਼ੇਸ਼ ਤੌਰ ਤੇ ਉਕਤ ਟੀਮ ਵਲੋਂ ਧੰਨਵਾਦ ਕੀਤਾ ਗਿਆ ਹੈ।

Previous articleਇੰਜ. ਐਸ ਡੀ ਓ ਰੇਸ਼ਮ ਸਿੰਘ ਦੇ ਗਏ ਸਦੀਵੀ ਵਿਛੋੜਾ, ਹੋਇਆ ਅੰਤਿਮ ਸਸਕਾਰ
Next articleਕੰਗਨਾ ਦੀ ਔਕਾਤ