ਕ੍ਰਿਭਕੋ ਨੂੰ ਐਫ ਏ ਆਈ ਨੇ ਚਾਰ ਪੁਰਸਕਾਰ ਨਾਲ ਨਿਵਾਜਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਕਿਸਾਨ ਭਾਰਤੀ ਕੋਆਪਰੇਟਿਵ ਲਿਮਟਿਡ ਕ੍ਰਿਭਕੋ ਵਿਸ਼ਵ ਦੀ ਪ੍ਰਸਿੱਧ  ਖਾਦ ਉਤਪਾਦਨ ਦੀ  ਸਹਿਕਾਰੀ ਸੰਮਤੀ ਨੇ ਭਾਰਤੀ  ਐਫ ਏ ਆਈ ਵਿਚੋਂ ਚਾਰ ਪੁਰਸਕਾਰ ਆਪਣੇ ਨਾਮ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ    ਇਹ ਪੁਰਸਕਾਰ ਨਵੀਂ ਦਿੱਲੀ ਵਿਚ ਆਯੋਜਿਤ ਕਰਿਭਕੋ ਦੁਆਰਾ ਐਫ ਏ ਆਈ ਦੇ   ਸਾਲਾਨਾ ਸੰਮੇਲਨ ਵਿੱਚ ਪ੍ਰਾਪਤ ਕੀਤੇ ਗਏ  ਇਨ੍ਹਾਂ ਪੁਰਸਕਾਰਾਂ ਦੀ ਸ਼੍ਰੇਣੀ ਵਿੱਚ ਵੀਡੀਓ ਫ਼ਿਲਮ ਤੇ ਵਿਸ਼ੇਸ਼ ਪੁਰਸਕਾਰ   ਖਾਦ ਉਤਪਾਦਾਂ ਆਰਗੈਨਿਕ ਉਤਪਾਦਾਂ ਅਤੇ ਸਿਟੀ ਕੰਪੋਸਟ ਦੇ ਉਤਪਾਦਨ   ਵਧੀਆ ਅਤੇ ਚੰਗੇ ਉਤਪਾਦਾਂ ਲਈ ਪਹਿਲਾ ਪੁਰਸਕਾਰ   ਉੱਨਤ ਖੇਤੀ ਤਕਨੀਕ   ਦਾ ਅੰਤਰਣ ਦੇ ਲਈ ਸਵਰਨ ਜਯੰਤੀ ਪੁਰਸਕਾਰ ਅਤੇ ਨਾਈਟ੍ਰੋਜਨ    ਉਤਪਾਦਨਾਂ ਦੀ ਸ਼੍ਰੇਣੀ ਵਿਚ   ਵਾਤਾਵਰਣ ਬਚਾਓ ਦੇ ਲਈ ਐੱਫ ਏ ਆਈ ਦਾ ਰਨਰਅੱਪ ਪੁਰਸਕਾਰ ਆਪਣੇ ਨਾਂ ਕੀਤਾ ਹੈ   ਇਹ ਪੁਰਸਕਾਰ ਕੇਂਦਰੀ ਰਸਾਇਣ ਅਤੇ   ਊਰਜਾ ਰਾਜ ਮੰਤਰੀ ਮਨਸੁਖ   ਮੰਡਾਵੀਆ  ਛੱਬੀ ਲੈਦਰ ਰਾਹੁਲ ਆਈ ਏ ਐਸ  ਸਕੱਤਰ    ਦੁਆਰਾ ਪ੍ਰਦਾਨ ਕੀਤੇ ਗਏ   ਇਸ ਮੌਕੇ ਤੇ ਕੇ ਐਸ ਰਾਜੂ ਪ੍ਰਧਾਨ ਐਫ ਏ ਆਈ ਅਤੇ ਸਤੀਸ਼ ਚੰਦਰ ਮਹਾਂਨਿਰਦੇਸ਼ਕ ਐਫ ਆਈ ਵੀ ਮੌਜੂਦ ਸਨ
Previous articleਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਕਿਸਾਨਾਂ ਦੀ ਮਾਲੀ ਮਦਦ ਲਈ ਬੂਥ ਲਗਾਇਆ
Next articleट्रैफिक की बढ़ती समस्या को लेकर रैडक्रोस मार्किट के निर्माता रेडक्रोस को किया एसडीएम ने कोर्ट में तलब