(ਸਮਾਜਵੀਕਲੀ) : ਆਨਲਾਈਨ ਕੈਬ ਬੁਕਿੰਗ ਸੇਵਾ ਮੁਹੱਈਆ ਕਰਾਉਣ ਵਾਲੀ ਕੰਪਨੀ ਓਲਾ ਦੇ ਸੀਈਓ ਭਾਵੇਸ਼ ਅਗਰਵਾਲ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਬੀਤੇ ਦੋ ਮਹੀਨਿਆਂ ਵਿੱਚ ਸਵਾਰੀਆਂ, ਵਿੱਤੀ ਸੇਵਾਵਾਂ ਅਤੇ ਖੁਰਾਕੀ ਕਾਰੋਬਾਰ ਨਾਲ ਉਸ ਦੀ ਆਮਦਨ 95 ਫੀਸਦੀ ਘਟੀ ਹੈ ਜਿਸ ਦੇ ਚੱਲਦੇ ਉਹ 1400 ਮੁਲਾਜ਼ਮਾਂ ਨੂੰ ਕੱਢ ਰਹੀ ਹੈ।