ਕੇਂਦਰ ਨੇ ਜੰਮੂ ਕਸ਼ਮੀਰ ’ਚ ਪ੍ਰੈੱਸ਼ਰ ਕੁੱਕਰ ਵਰਗੇ ਹਾਲਾਤ ਬਣਾਏ: ਮਹਿਬੂਬਾ

ਜੰਮੂ (ਸਮਾਜ ਵੀਕਲੀ) : :ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਧਾਰਾ 370 ਮਨਸੂਖ਼ ਕਰਨ ਦੇ ਮਾਮਲੇ ’ਚ ਕੇਂਦਰ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਾਂ ਦੀ ਆਵਾਜ਼ ਦਬਾਉਣ ਲਈ ਜੰਮੂ ਕਸ਼ਮੀਰ ’ਚ ਪ੍ਰੈੱਸ਼ਰ ਕੁੱਕਰ ਵਾਲੇ ਹਾਲਾਤ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇੱਕ ਸਮਾਂ ਆਵੇਗਾ ਜਦੋਂ ਕੇਂਦਰ ਲੋਕਾਂ ਕੋਲ ਹੱਥ ਜੋੜ ਕੇ ਪੁੱਛੇਗੀ ਕਿ ਉਨ੍ਹਾਂ ਨੂੰ ਸੂਬੇ ਦੇ ਵਿਸ਼ੇਸ਼ ਦਰਜੇ ਤੋਂ ਇਲਾਵਾ ਕੀ ਚਾਹੀਦਾ ਹੈ।

Previous articleਆਪਣੇ ਲੋਕਾਂ ਦੇ ਹੱਕਾਂ ਦੀ ਬਹਾਲੀ ਤੱਕ ਨਹੀਂ ਮਰਦਾ: ਫਾਰੂਕ
Next articleਭਾਰਤ ਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ ਅੱਠਵੇਂ ਗੇੜ ਦੀ ਗੱਲਬਾਤ