ਕੁਵੈਤ ਦੇ ਸ਼ਾਸਕ ਸ਼ੇਖ਼ ਸਬ੍ਹਾ ਦਾ ਦੇਹਾਂਤ

ਦੁਬਈ (ਸਮਾਜ ਵੀਕਲੀ) :ਕੁਵੈਤ ਦੇ ਸ਼ਾਸਕ ਸ਼ੇਖ਼ ਸਬ੍ਹਾ ਅਲ ਅਹਿਮਦ ਅਲ ਸਬ੍ਹਾ (91) ਦਾ ਅੱਜ ਦੇਹਾਂਤ ਹੋ ਗਿਆ। ਊਨ੍ਹਾਂ ਕਤਰ ਅਤੇ ਅਰਬ ਮੁਲਕਾਂ ਵਿਚਕਾਰ ਜਾਰੀ ਵਿਵਾਦ ਨੂੰ ਸੁਲਝਾਊਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਊਨ੍ਹਾਂ ਦੀ ਥਾਂ ’ਤੇ ਚਚੇਰੇ ਭਰਾ ਸ਼ੇਖ਼ ਨਵਾਬ ਅਲ ਅਹਿਮਦ ਸਬ੍ਹਾ ਦੇ ਕੁਵੈਤ ਦਾ ਨਵਾਂ ਸ਼ਾਸਕ ਬਣਨ ਦੀ ਸੰਭਾਵਨਾ ਹੈ।

Previous articleਟਰੰਪ ਹਮਾਇਤੀ ਸਿੱਖਾਂ ਵੱਲੋਂ ਬਾਇਡਨ ਦੀ ਮੁਹਿੰਮ ਦਾ ਵਿਰੋਧ
Next articleਆਸਟਰੇਲੀਆ ਵੱਲੋਂ ਨਾਗਰਿਕਤਾ ਟੈਸਟ ’ਚ ਬਦਲਾਅ