(ਸਮਾਜ ਵੀਕਲੀ)
ਕਈ ਘਾਗ ਸਿਆਸਤਦਾਨਾਂ ਨੇ ,
ਇਸ ਦੌਰ ‘ਚ ਸਭ ਕੁੱਝ ਹਰ ‘ਤਾ ।
ਜੋ ਸੀ ਲਿਖਦੇ ਗੀਤ ਪਿਆਰਾਂ ਦੇ ,
ਵਿੱਚ ਇਨਕਲਾਬ ਦਾ ਰੰਗ ਭਰ ‘ਤਾ ।
ਕੁੱਝ ਗਾਇਕ ਵੀ ਡੱਬੀਆਂ ਵਾਲ਼ੇ ਪਰਨੇ,
ਬੰਨ੍ਣ ਲਈ ਮਜ਼ਬੂਰ ਹੋਏ ਨੇ ;
ਕਈ ਵੱਡੇ ਵੱਡੇ ਕਲਾਕਾਰਾਂ ਦਾ ,
ਲੋਕਾਂ ਹੁੱਕਾ ਪਾਣੀ ਬੰਦ ਕਰ ‘ਤਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024