ਕਿਸਾਨੀ ਅੰਦੋਲਨ ਵਿਚ ‘ਆਪਣਾ ਸਸਤਾ ਸਟੋਰ ਭੋਗਪੁਰ ‘ ਨੇ ਪਾਇਆ ਯੋਗਦਾਨ

ਜਲੰਧਰ/ਹੁਸ਼ਿਆਰਪੁਰ, ਸਮਾਜ ਵੀਕਲੀ ( ਚੁੰਬਰ ) – ‌ਤਕਰੀਬਨ ਛੇ ਮਹੀਨਿਆਂ ਤੋਂ ਕਿਸਾਨ ਅਤੇ ਮਜ਼ਦੂਰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰ ਤੇ ਡਟੇ ਹੋਏ ਹਨ। ਮੌਜੂਦਾ ਸਰਕਾਰ ਵਲੋਂ ਤਿੰਨ ਕਾਲ਼ੇ ਕਾਨੂੰਨ ਲਾਗੂ ਕਰਨ ਤੇ ਕਿਸਾਨ ਇਸ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ। ਮੀਂਹ ,ਹਨੇਰੀ ਸਰਦੀ ਅਤੇ ਗਰਮੀ ਦੀ ਝਾਲ ਝੱਲ ਰਹੇ ਅੰਦੋਲਨਕਾਰੀਆਂ ਦੀ ਹਰੇਕ ਵਰਗ ਵਲੋਂ ਮੱਦਦ ਕੀਤੀ ਗਈ ਹੈ । ਇਸੇ ਸੰਦਰਭ ਵਿੱਚ ਭੋਗਪੁਰ ਵਿਖੇ ਸਥਿਤ ਆਪਣਾ ਸਸਤਾ ਸਟੋਰ ਵਲੋਂ ਅਤੇ ਕਨੋਡਾ ਦੇ ਉਘੇ ਬਿਜਨੈਸਮੈਨ ਅਤੇ ਸੰਗੀਤ ਪ੍ਰੇਮੀ ਬਿੰਦਰ ਸਹੋਤਾ ਵੱਲੋਂ ਇਕੱਠਿਆਂ ਤੌਰ ਤੇ ਦੂੱਧ (ਲੰਬੇ ਸਮੇਂ ਤੱਕ ਨਿਰਧਾਰਿਤ ਤਾਰੀਖ ਵਾਲਾ ) ਅਤੇ ਪਾਣੀ ਸ਼ੰਭੂ ਬਾਰਡਰ ਨਵੀਂ ਦਿੱਲੀ ਵਿਖੇ ਪਹੁੰਚਾਇਆ ਗਿਆ।

ਇਹ ਰਸਦ ਘੱਲਣ ਸਮੇਂ ਸਨਮਾਨ ਯੋਗ ਸਖ਼ਸ਼ੀਅਤਾਂ ਵਿਚ ਗੁਰਦੀਪ ਸਿੰਘ ਸਿੱਧੂ , ਰੋਮੀ ਦਿਉਲ ਲੜੋਈ , ਅਮਰਜੀਤ ਸਿੰਘ ਕੱਤੋਵਾਲ ਅਤੇ ਇੰਟਰਨੈਸ਼ਨਲ ਸਟਾਰ ਗਾਇਕ ਸੁਰਿੰਦਰ ਲਾਡੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਲੰਧਰ/ਹੁਸ਼ਿਆਰਪੁਰ, ( ਚੁੰਬਰ ) – ‌ਤਕਰੀਬਨ ਛੇ ਮਹੀਨਿਆਂ ਤੋਂ ਕਿਸਾਨ ਅਤੇ ਮਜ਼ਦੂਰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰ ਤੇ ਡਟੇ ਹੋਏ ਹਨ। ਮੌਜੂਦਾ ਸਰਕਾਰ ਵਲੋਂ ਤਿੰਨ ਕਾਲ਼ੇ ਕਾਨੂੰਨ ਲਾਗੂ ਕਰਨ ਤੇ ਕਿਸਾਨ ਇਸ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ। ਮੀਂਹ ,ਹਨੇਰੀ ਸਰਦੀ ਅਤੇ ਗਰਮੀ ਦੀ ਝਾਲ ਝੱਲ ਰਹੇ ਅੰਦੋਲਨਕਾਰੀਆਂ ਦੀ ਹਰੇਕ ਵਰਗ ਵਲੋਂ ਮੱਦਦ ਕੀਤੀ ਗਈ ਹੈ ।

ਇਸੇ ਸੰਦਰਭ ਵਿੱਚ ਭੋਗਪੁਰ ਵਿਖੇ ਸਥਿਤ ਆਪਣਾ ਸਸਤਾ ਸਟੋਰ ਵਲੋਂ ਅਤੇ ਕਨੋਡਾ ਦੇ ਉਘੇ ਬਿਜਨੈਸਮੈਨ ਅਤੇ ਸੰਗੀਤ ਪ੍ਰੇਮੀ ਬਿੰਦਰ ਸਹੋਤਾ ਵੱਲੋਂ ਇਕੱਠਿਆਂ ਤੌਰ ਤੇ ਦੂੱਧ (ਲੰਬੇ ਸਮੇਂ ਤੱਕ ਨਿਰਧਾਰਿਤ ਤਾਰੀਖ ਵਾਲਾ ) ਅਤੇ ਪਾਣੀ ਸ਼ੰਭੂ ਬਾਰਡਰ ਨਵੀਂ ਦਿੱਲੀ ਵਿਖੇ ਪਹੁੰਚਾਇਆ ਗਿਆ। ਇਹ ਰਸਦ ਘੱਲਣ ਸਮੇਂ ਸਨਮਾਨ ਯੋਗ ਸਖ਼ਸ਼ੀਅਤਾਂ ਵਿਚ ਗੁਰਦੀਪ ਸਿੰਘ ਸਿੱਧੂ , ਰੋਮੀ ਦਿਉਲ ਲੜੋਈ , ਅਮਰਜੀਤ ਸਿੰਘ ਕੱਤੋਵਾਲ ਅਤੇ ਇੰਟਰਨੈਸ਼ਨਲ ਸਟਾਰ ਗਾਇਕ ਸੁਰਿੰਦਰ ਲਾਡੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤੀ ਕਿਸਾਨ ਯੂਨੀਅਨ ਪੰਜਾਬ 5 ਜੂਨ ਨੂੰ ਸ਼ਹੀਦੀ ਦਿਹਾੜਾ ਮਨਾ ਕੇ ਕਰੇਗੀ ਸੰਘਰਸ਼ ਨੂੰ ਸਮਰਪਿਤ
Next articleਦੋਹੇ (ਆਖਾਂ ਵਾਰਿਸ ਸ਼ਾਹ ਨੂੰ)