ਕਿਸਾਨਾਂ ਦੀ ਲਲਕਾਰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਬੌਣਾਂ ਰੁਲ਼ਦੂ ਦੇ ਸਾਹਵੇਂ ਤੇਰਾ ਕੱਦ ਦਿੱਲੀਏ
ਨੀ ਪੰਗਾ ਨਾ ਲਵੇਂ ਤਾਂ ਚੰਗੈ  ।
ਪੂਰਾ ਲਵਾਂਗੇ ਲੈਂਦੇ ਨਾ ਕਦੇ ਅੱਧ ਦਿੱਲੀਏ
ਨੀ ਪੰਗਾ ਨਾ ਲਵੇਂ ਤਾਂ ਚੰਗੈ  ।
ਆਪੇ ਵੇਖ ‘ਲੀਂ ਤੂੰ ਆਉਂਣ ਵਾਲ਼ੀ ਛੱਬੀ ਜਨਵਰੀ ਨੂੰ
ਤੇਰੇ ਵਾਲ਼ੀਆਂ ਵੀ ਸੱਭੇ ਹੱਦਾਂ ਟੱਪ ਜਾਣੀਆਂ  ;
ਜਿੱਦਾਂ ਟੱਪੀ ਸੀ ਖਨੌਰੀ ਵਾਲ਼ੀ ਹੱਦ ਦਿੱਲੀਏ
ਨੀ ਪੰਗਾ ਨਾ ਲਵੇਂ ਤਾਂ ਚੰਗੈ  ।
             ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             148024
Previous articleਸੀ ਡੀ ਪੀ ਸਕੀਮ ਤਹਿਤ ਲਗਾਏ ਜਾ ਰਹੇ ਹਨ ਕਿਸਾਨ ਜਾਗਰੂਕਤਾ ਕੈਂਪ- ਡਾਕਟਰ ਸੁਸ਼ੀਲ ਕੁਮਾਰ
Next articleਮੀਟਿੰਗ ਤੋਂ ਬਾਅਦ