ਕਾਠ ਦੀ ਹਾਂਡੀ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅੰਨਦਾਤਿਆਂ ਦੇ ਮੋਢੇ ਧਰਕੇ  ,
ਕੌਣ ਬੰਦੂਕ ਚਲਾਉਂਦਾ ਹੈ  ।
ਕਿਸਦੇ ਮੂੰਹੋਂ ਕਿਹੋ ਜਿਹਾ ਨਿੱਤ ,
ਨਵਾਂ ਬਿਆਨ ਕੋਈ ਆਉਂਦਾ ਹੈ।
ਦੇਸ਼ ਦੇ ਵਾਸੀ ਇਹ ਸਾਰਾ ਕੁੱਝ  ,
ਜਾਣ ਗਏ ਤੇ ਸਮਝ ਗਏ ਨੇ  ;
ਟੁਕੜੇ ਟੁਕੜੇ ਗੈਂਗ ਕੌਣ ਹੈ  ,
ਕੌਣ ਕੀਹਨੂੰ ਭੜਕਾਉਂਦਾ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous article‘ਪੁਲਿਸ ਐਟ ਪਬਲਿਕ ਡੋਰ’ ਸੇਵਾ ਜਿਲ੍ਹੇ ਦੀਆਂ ਸਾਰੀਆਂ ਸਬ-ਡਿਵੀਜ਼ਨਾਂ ਵਿਚ ਸ਼ੁਰੂ-ਐਸ ਐਸ ਪੀ
Next articleਸਮੇਂ ਦੀ ਹਕੂਮਤ