‌ ‘ਕਰੋ ਪੂਰੇ ਚਾਅ’

(ਸਮਾਜ ਵੀਕਲੀ)

ਕ‌ਈ ‘ਅਲਟਰਾਸਾਉੰਡ’ ਵਾਲਿਆਂ ਦੱਸਕੇ ਕੁੱਖ਼ ਵਿਚ ਧੀਆਂ,
ਨਾ ਚਾਹੁਣ ਵਾਲਿਆਂ ਨੇ ਦਿੱਤੀਆਂ ਮਰਵਾ ਯਾਰੋ।

‘ਆਈਲੈਟਸ’ ਵਾਲਿਆਂ ਨੇ ਥਾਂ ਥਾਂ ਖ੍ਹੋਲ ਸੈਂਟਰ,
ਕੁੜੀਆਂ ਦੀ ਦਿੱਤੀ ਹੈ ਕਦਰ ਵਧਾਅ ਯਾਰੋ।

ਜ਼ਿੰਦਗੀ ਬਦਲ ਗਈ ਬਹੁਤ ਪਰਿਵਾਰਾਂ ਦੀ,
ਜੋ ਸੈੱਟ ਹੋ ਗ‌ਏ ਵਿਦੇਸ਼ੀ ਜਾ ਯਾਰੋ।

ਮੇਜਰ ਦੁਖੀ ਨਾ ਕਰੋ, ਨਾ ਆਪ ਹੋਵੋ,
ਮਰਿਆਦਾ ਵਿੱਚ ਰਹਿਕੇ ਕਰੋ ਪੂਰੇ ਚਾਅ ਯਾਰੋ।

ਮੇਜਰ ਸਿੰਘ ਬੁਢਲਾਡਾ
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛਾਏ ਗਜ਼ਨੀ ਅਥਲੈਟਿਕ ਅਕੈਡਮੀ ਦੇ ਖਿਡਾਰੀ
Next articleਖਾਲੀ ਬੋਤਲਾਂ