ਕਰੋਨਾ ਵਾਰਇਸ ਬੀਮਾਰੀ ਕਾਰਨ ਕਈ ਕੰਮ ਠੱਪ ਹੋ ਚੁੱਕੇ ਹਨ ਤੇ ਹਰ ਇੱਕ ਵਰਗ ਦੇ ਲੋਕਾ ਨੂੰ ਬਹੁਤ ਨੁਕਸਾਨ ਹੋਇਆ ਹੈ ।

ਮੋਗਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਸਰਕਾਰਾਂ ਦੀਆ ਨੀਤੀਆ ਨੂੰ ਦੇਖਦੇ ਹੋਏ ਸਾਨੂੰ ਸਰਮਿਦੇ ਹੋ ਕੇ ਕਹਿਣਾ ਪੈਦਾ ਹੈ ਕਿ ਪੰਜਾਬ ਦਿਨੋ ਦਿਨ ਹੋਰ ਦੇਸ਼ਾ ਨਾਲੋ ਹੇਠਾਂ ਡਿੱਗ ਰਿਹਾ ਹੈ ਉਸ ਨਾਲ ਚਲਦੇ ਹੋਏ ਜਿੱਥੇ ਕਬੱਡੀ ਖਿਡਾਰੀਆਂ ਨੂੰ ਬਹੁਤ ਵੱਡਾ ਘਾਟਾ ਪੈ ਚੁੱਕਿਆ ਹੈ , ਹਰਪ੍ਰੀਤ ਸਿੰਘ ਬੱਬੂ ਰੋਡੇ  ਤੋ ਜਾਣਕਾਰੀ ਲੈਦੇ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀਆ ਧੀਆ ਜਿਹੜੀਆਂ ਕਿ ਖੇਡ ਕਬੱਡੀ ਕਾਰਨ ਆਪਣਾ ਤੇ ਪੰਜਾਬ ਦਾ ਨਾਮ ਚਮਕਾ ਚੁੱਕੀਆ ਸੁਖਦੀਪ ਕੌਰ ਸੁੱਖੀ ਲਿਧਰ , ਮੀਨੂੰ ਰਾਣੀ , ਜਸਵੀਰ ਕੌਰ ਰਿੰਕੂ ਭੈਣੀ ਬਾਹੀਆ , ਸਰਬਜੀਤ ਕੌਰ ਬੱਬੂ ਰੌਤਾ ,  ਹਰਪ੍ਰੀਤ ਕੌਰ ਹੈਪੀ ਕੋਟਕਪੂਰਾ  ਆਦਿ ਅਨੇਕਾ ਇੰਟਰਵਸਟੀਆ ਕਾਲਜ ਤੇ ਇੰਟਰ ਯੂਨੀਵਰਸਿਟੀ , ਪੰਜਾਬ ਵਰਲਡ ਕੱਪ ਅਤੇ ਏਸ਼ੀਆ ਕੱਪ ਖੇਡ ਚੁਕਿਆ ਹਲੇ ਤੱਕ ਨੌਕਰੀਆਂ ਤੋ ਵਾਜੀਆ ਹਨ ।    ਸੋ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਖਿਡਾਰਨਾਂ ਬਾਰੇ ਵੀ ਸੋਚਿਆ ਜਾਵੇ ਤਾ ਹੋਰ ਅਨੇਕਾ ਖਿਡਾਰਨਾਂ ਅਲੱਗ ਅਲੱਗ ਖੇਡਾ ਵਿੱਚ ਆਪਣਾ ਨਾਮ ਚਮਕਾਉਣ ਤੇ ਤਰੱਕੀ ਕਰਨ
Previous articlePromoting Fraternity: Courts to the Rescue Stay on Transmission of Hate Programof Sudarshan TV
Next articleਹੁਸੈਨਪੁਰ ਕਾਲੀ ਵੇਈਂ ਨੇੜੇ ਮੁੱਖ ਮਾਰਗ ਤੇ ਟੁੱਟੀ ਰੇਲਿੰਗ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ