ਕਰੋਨਾ ਨੇ ਲਈ ਜੰਗੀ ਨਾਇਕ ਲੈਫਟੀਨੈਂਟ ਜਨਰਲ ਵੋਹਰਾ ਦੀ ਜਾਨ

ਨਵੀਂ ਦਿੱਲੀ (ਸਮਾਜਵੀਕਲੀ) :    ਮਹਾ ਵੀਰ ਚੱਕਰ ਐਵਾਰਡੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਰਾਜ ਮੋਹਨ ਵੋਹਰਾ ਦੀ ਕੋਵਿਡ-19 ਨੇ ਜਾਨ ਲੈ ਲਈ। ਉਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਸ੍ਰੀ ਵੋਹਰਾ ਨੇ 14 ਜੂਨ ਨੂੰ ਆਖ਼ਰੀ ਸਾਹ ਲਿਆ ਅਤੇ ਉਹ 88 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ਪਹਿਲਾਂ ਸਟੈਂਟ ਪਾਉਣ ਲਈ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮਗਰੋਂ ਉਨ੍ਹਾਂ ਨੇ ਕਰੋਨਾ ਦੀ ਲਾਗ ਕਾਰਨ ਦਮ ਤੋੜ ਦਿੱਤਾ। ਊਨ੍ਹਾਂ ਦਾ ਸਸਕਾਰ ਐਤਵਾਰ ਨੂੰ ਹੋਵੇਗਾ।

Previous article‘ਇੱਕ ਮੁਲਕ ਇੱਕ ਮੰਡੀ’ ਖ਼ਿਲਾਫ਼ ਕਿਸਾਨ ਜਥੇਬੰਦੀਆਂ ਇੱਕਜੁਟ
Next articleਸੁਪਰੀਮ ਕੋਰਟ ਵੱਲੋਂ ਰਾਖਵੇਂ ਵਰਗ ਦੀ ਉਮੀਦਵਾਰ ਦੇ ਜਨਰਲ ਕੋਟੇ ਵਿੱਚ ਜਾਣ ਦੇ ਫੈਸਲੇ ’ਤੇ ਰੋਕ