ਕਰੋਨਾ: ਏਅਰ ਇੰਡੀਆ ਦਾ ਹੈੱਡਕੁਆਰਟਰ ਬੰਦ

ਨਵੀਂ ਦਿੱਲੀ (ਸਮਾਜਵੀਕਲੀ) : ਏਅਰ ਇੰਡੀਆ ਨੇ ਆਪਣੇ ਇਕ ਕਰਮਚਾਰੀ ਦੇ ਕਰੋਨਾ ਪਾਜ਼ੇਟਿਵ ਹੋਣ ਬਾਅਦ ਅੱਜ ਆਪਣਾ ਹੈੱਡਕੁਆਰਟਰਜ਼ ਏਅਰਲਾਇੰਜ਼ ਹਾਊਸ ਬੰਦ ਕਰ ਦਿੱਤਾ। ਇਮਾਰਤ ਸੈਨੇਟਾਈਜ਼ੇਸ਼ਨ ਲਈ ਦੋ ਦਿਨਾਂ ਲਈ ਬੰਦ ਰਹੇਗੀ।

Previous articleਸਿਲੰਡਰ ਫਟਣ ਕਾਰਨ ਫਾਸਟ ਫੂਡ ਦੀ ਦੁਕਾਨ ਸਡ਼ੀ
Next articleਅਫ਼ਗਾਨਿਸਤਾਨ: ਦੋ ਹਮਲਿਆਂ ’ਚ ਨਵਜੰਮਿਆਂ ਸਣੇ 37 ਮਰੇ