ਲੰਡਨ (ਸਮਾਜਵੀਕਲੀ): ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਦੇ ਹੰਗਾਮੀ ਸਥਿਤੀਆਂ ਬਾਰੇ ਮੁਖੀ ਦਾ ਕਹਿਣਾ ਹੈ ਕਿ ੲੇਜੰਸੀ ਦਾ ਮੰਨਣਾ ਹੈ ਕਿ ਕਜ਼ਾਖਸਤਾਨ ਵਿੱਚ ਫੈਲੇ ਅਣਜਾਣ ਨਿਮੋਨੀਏ ਦਾ ਕਾਰਨ ਕਰੋਨਾਵਾਇਰਸ ਹੀ ਹੋ ਸਕਦਾ ਹੈ। ਡਾ. ਮਾਈਕਲ ਰਿਆਨ ਨੇ ਕਿਹਾ ਕਿ ਨਿਮੋਨੀਆ ਦੇ ਜ਼ਿਆਦਾਤਰ ਕੇਸ ਕੋਵਿਡ-19 ਦੇ ਹੀ ਕੇਸ ਹੋਣ ਦੀ ਸੰਭਾਵਨਾ ਹੈ ਅਤੇ ‘ਕੇਵਲ ਊਨ੍ਹਾਂ ਦੇ ਟੈਸਟ ਠੀਕ ਨਹੀਂ ਕੀਤੇ ਗਏ ਹਨ।’
HOME ‘ਕਜ਼ਾਖਸਤਾਨ ’ਚ ਫੈਲਿਆ ਅਣਜਾਣ ਨਿਮੋਨੀਆ ਕਰੋਨਾ ਹੀ ਹੋ ਸਕਦਾ ਹੈ’