ਉਦਾਸੀ ਵਰਗੇ ਗਾਣੇ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਅੱਜ ਕੱਲ੍ ਅੰਨਦਾਤਿਆਂ ਦੇ ਧੀਆਂ ਪੁੱਤ ,
ਸਿਆਣੇ ਹੋ ਗਏ ਨੇ  ।
ਹੁਣ ਉਹ ਕੌੜਾ ਬੋਲ ਨਾ ਬੋਲਣ ,
ਮਿੱਠੇ ਮਖਾਣੇ ਹੋ ਗਏ ਨੇ ।
ਜੋ ਨਸ਼ਿਆਂ ਤੇ ਹਥਿਆਰਾਂ ਦੀ ਗੱਲ,
ਕਰਦੇ ਸੀ ਪਹਿਲਾਂ  ;
ਉਹਨਾਂ ਦੇ ਸੰਤ ਰਾਮ ਜੀ ਉਦਾਸੀ ,
ਵਰਗੇ ਗਾਣੇ ਹੋ ਗਏ ਨੇ  ।
             ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
            9478408898
Previous articleਵਿਦੇਸ਼ੀ ਪੰਜਾਬੀ ਵੀਰਾਂ ਨੂੰ ਬੇਨਤੀ
Next article“ਅਸੀਂ ਮਰਦੇ ਨਹੀਂ”