ਉਡਵਾਇਰ ਦਿਓ ਵਾਰਸੋ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇਹ ਨਾ ਸੋਚ ਲਿਓ ਕਿ
ਸੜਕਾਂ ‘ਤੇ ਹੀ ਬਹਿਣਾਂ ਜਾਣਦੇ ਨੇ ।
ਇਹ ਨਾ ਸਮਝ ਲਿਓ ਕਿ
ਸਿਰਫ਼ ਜ਼ੁਬਾਨੋਂ ਕਹਿਣਾਂ ਜਾਣਦੇ ਨੇ ।
ਇਹਨੂੰ ਜਲਿ੍ਆਂ ਵਾਲ਼ਾ ਬਾਗ਼
ਬਣਾਉਂਣ ਤੋਂ ਪਹਿਲਾਂ ਸੋਚ ਲਿਓ  ;
ਇਹ ਊਧਮ ਸਿੰਘ ਦੇ ਵਾਰਸ
ਬਦਲਾ ਵੀ ਲੈਣਾਂ ਜਾਣਦੇ ਨੇ  ।
            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             148024
Previous article“ਸ਼ਹਾਦਤਾਂ ਤੋਂ ਸਿਆਸਤ ਤੱਕ”
Next article*ਬਰਤਾਨੀਆ ‘ਚ ਪੱਤਰਕਾਰ ਸਰਬਜੀਤ ਸਿੰਘ ਬਨੂੜ ਨੇ “ਟਰੂ ਆਨਰ” ਚੈਰਟੀ ਲਈ 6 ਸੌ ਕਿੱਲੋਮੀਟਰ ਤੁਰਕੇ 22 ਸ਼ੌ ਪੌਂਡ ਇਕੱਤਰ ਕਰਕੇ ਦਿੱਤੇ