” ਈਦ ਮੁਬਾਰਕ “

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

“ਮੁਸਲਿਮ ਵੀਰਾਂ ਦੇ ਨਾਲ
ਈਦ ਮੁਬਾਰਕ ਸਾਰੀ ਦੁਨੀਆਂ ਨੂੰ।
ਇੱਕ ਹੋਣ ਦਾ ਹੋਕਾ ਦਈਏ
ਜਾਨੋ ਪਿਆਰੀ ਦੁਨੀਆਂ ਨੂੰ ।
ਬਾਕੀ ਧਰਮ ਵੀ ਰਹਿਣ ਸਲਾਮਤ
ਪਰ! ਇੱਕ ਸਾਂਝਾ ਧਰਮ ਹੋਵੇ;
ਸ਼ਰਮਾ ਕਹੇ ਉਹ ਹੈ ਇਨਸਾਨੀਅਤ
ਜੋ ਕਰਦੂ ਨਿਆਰੀ ਦੁਨੀਆਂ ਨੂੰ । “
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ
ਜਿਲ੍ਹਾ ਸੰਗਰੂਰ 
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
148024
Previous articleਕੋਚ ਫੈਕਟਰੀ ਕਪੂਰਥਲਾ ਦੇ ਟਾਇਪ-1 ਰਿਹਾਇਸ਼ੀ ਖੇਤਰ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ
Next articleਈਦ ਮੁਬਾਰਕ