ਨਵੀਂ ਦਿੱਲੀ (ਸਮਾਜ ਵੀਕਲੀ) : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਅਬਦੁੱਲ ਰਹੀਮ ਰਾਠੇਰ ਦੇ ਬੇਟੇ ਹਿਲਾਲ ਰਾਠੇਰ ਵਿਰੁੱਧ ਕਥਿਤ ਤੌਰ ‘ਤੇ ਬੈਂਕ ਧੋਖਾਧੜੀ ਦੀ ਜਾਂਚ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ’ ਚ ਵੀਰਵਾਰ ਨੂੰ ਛਾਪੇਮਾਰੀ ਸ਼ੁਰੂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਕਸ਼ਮੀਰ, ਜੰਮੂ, ਦਿੱਲੀ ਅਤੇ ਲੁਧਿਆਣਾ ਸਣੇ 16 ਥਾਵਾਂ ‘ਤੇ ਕੀਤੀ ਜਾ ਰਹੀ ਹੈ।
HOME ਈਡੀ ਵੱਲੋਂ ਬੈਂਕ ਧੋਖਾਧੜੀ ਮਾਮਲੇ ਵਿੱਚ ਲੁਧਿਆਣਾ ਸਣੇ 16 ਥਾਵਾਂ ’ਤੇ ਛਾਪੇ