ਆਤਮ ਨਿਰਭਰ ਭਾਰਤ ਮੁਹਿੰਮ ਦੁਨੀਆ ਲਈ ਮਿਸਾਲ ਹੋਵੇਗੀ: ਕੋਵਿੰਦ

ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ, ‘‘ਆਤਮ ਨਿਰਭਰ ਭਾਰਤ ਮੁਹਿੰਮ’’ ਦੁਨੀਆ ’ਚ ਤਵਾਜ਼ਨ ਕਾਇਮ ਕਰੇਗੀ ਅਤੇ ਆਪਸੀ ਸਹਿਯੋਗ ਤੇ ਸ਼ਾਂਤੀ ਦਾ ਪ੍ਰਚਾਰ ਕਰੇਗੀ।’ ਪਰਵਾਸੀ ਭਾਰਤੀ ਦਿਵਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਮੁਹਿੰਮ ਖੁਦ ’ਚ ਭਰੋਸਾ ਕਰਨ ਤੇ ਸੰਤੁਸ਼ਟ ਹੋਣ ਦੀ ਹੈ।­’’

Previous articleਕੇਂਦਰ ਵੱਲੋਂ ਪੀਐੱਮ ਕੇਅਰਜ਼ ਫੰਡ ਸਬੰਧੀ ਨਜ਼ਰਸਾਨੀ ਪਟੀਸ਼ਨ ਰੱਦ ਕਰਨ ਦੀ ਮੰਗ
Next articleਕਰੋਨਾ ਵੈਕਸੀਨ ਟਰਾਇਲ ’ਚ ਹਿੱਸਾ ਲੈਣ ਵਾਲੇ ਵਾਲੰਟੀਅਰ ਦੀ ਮੌਤ