ਅੰਮ੍ਰਿਤਸਰ (ਸਮਾਜਵੀਕਲੀ) : ਝੱਖੜ ਅਤੇ ਤੇਜ਼ ਮੀਹ ਕਾਰਨ ਬੀਤੀ ਰਾਤ ਇਥੋਂ ਦੇ ਢਪਈ ਰੋਡ ਵਿਖੇ ਲੋਹਾਰਾ ਮੁਹੱਲੇ ਵਿੱਚ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਪਤੀ ਅਤੇ ਪਤਨੀ ਦੋਵਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਸ਼ਨਾਖਤ ਰਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਵਜੋ ਹੋਈ ਹੈ।
HOME ਅੰਮ੍ਰਿਤਸਰ ਵਿੱਚ ਮਕਾਨ ਦੀ ਛੱਤ ਡਿੱਗੀ, ਜੋੜੇ ਦੀ ਮੌਤ