(ਸਮਾਜ ਵੀਕਲੀ)
ਸੜਕਾਂ ਤੇ ਰੇਲ ਟਰੈੱਕਾਂ ‘ਤੇ ,
ਜੇਕਰ ਰੁਲ਼ ਰਹੀਆਂ ਦਸਤਾਰਾਂ ਨੇ।
ਜੇ ਕਿਰਤੀ ਕਾਮਿਆਂ ਦੇ ਸਿਰ ਤੋਂ,
ਘਰ ਭਰ ਲਏ ਨੇ ਹੁਸ਼ਿਆਰਾਂ ਨੇ ।
ਅੱਜ ਰੁਲਦੂ ਬੱਕਰੀਆਂ ਵਾਲ਼ੇ ਨੂੰ ,
ਇਹ ਵੀ ਆਖਣ ਵਿੱਚ ਕੋਈ ਝਿਜਕ ਨਈਂ,
ਸਾਡੇ ਅੰਨਦਾਤੇ ਦੀ ਬੇਕਦਰੀ ,
ਲਈ ਜੁੰਮੇਂਵਾਰ ਸਰਕਾਰਾਂ ਨੇ ।
ਮੂਲ ਚੰਦ ਸ਼ਰਮਾ .
9478408898