(ਸਮਾਜ ਵੀਕਲੀ)
ਇੱਕ ਸੌ ਸੱਠ ਸ਼ਹੀਦ ,
ਹੋ ਗਏ ਹੱਕਾਂ ਲਈ ।
ਕਿੰਨੇ ਹੋਣਗੇ ਹੋਰ ,
ਜ਼ਮੀਨੀਂ ਟੱਕਾਂ ਲਈ ।
ਤੁਸੀਂ ਓਡਵਾਇਰ ਪੁੱਤੋ ,
ਕਿਤੇ ਭੁੱਲ ਜਾਇਓ ਨਾ ;
ਇਹ ਤਾਂ ਸਕੇ ਭਾਈ ਨੂੰ ,
ਮਾਰ ਦਿੰਦੇ ਨੇ ਵੱਟਾਂ ਲਈ ।
ਰੁਲ਼ਦੂ ਬੱਕਰੀਆਂ ਵਾਲ਼ਾ .
ਪਿੰਡ ਰੰਚਣਾਂ , ਪੰਜਾਬ (ਭਾਰਤ)