ਨਾਂਗਰਹਾਰ : ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਨਾਂਗਰਹਾਰ ਦੇ ਅਚਿਨ ਜ਼ਿਲ੍ਹੇ ਵਿਚ ਸ਼ਨਿਚਰਵਾਰ ਨੂੰ ਇਸਲਾਮਿਕ ਸਟੇਟ (ਆਈਐੱਸ) ਦੇ 31 ਅੱਤਵਾਦੀਆਂ ਨੇ ਹਥਿਆਰਾਂ ਨਾਲ ਆਤਮ ਸਮਰਪਣ ਕਰ ਦਿੱਤਾ। ਹਥਿਆਰ ਸੁੱਟਣ ਵਾਲੇ ਇਨ੍ਹਾਂ ਅੱਤਵਾਦੀਆਂ ਨਾਲ 62 ਔਰਤਾਂ ਅਤੇ ਬੱਚੇ ਵੀ ਸਨ। ਇਸੇ ਜ਼ਿਲ੍ਹੇ ਵਿਚ 16 ਨਵੰਬਰ ਨੂੰ ਵੀ ਆਈਐੱਸ ਦੇ 18 ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ ਸੀ।
World ਅਫ਼ਗਾਨਿਸਤਾਨ ‘ਚ 31 ਆਈਐੱਸ ਅੱਤਵਾਦੀਆਂ ਨੇ ਸੁੱਟੇ ਹਥਿਆਰ