ਅਮਰੀਕਾ ’ਚ ਸਤੰਬਰ ਤੱਕ ਦੋ ਲੱਖ ਨੂੰ ਢੁਕ ਜਾਵੇਗੀ ਮੌਤ ਦਰ

ਨਿਊ ਯਾਰਕ (ਸਮਾਜਵੀਕਲੀ): ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਵਿੱਚ ਕਰੋਨਾਵਾਇਰਸ ਮਹਾਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਜਾਣ ਵਾਲਿਆਂ ਦਾ ਅੰਕੜਾ ਸਤੰਬਰ ਤੱਕ ਦੋ ਲੱਖ ਨੂੰ ਛੂਹ ਜਾਵੇਗਾ। ਹਾਵਰਡ’ਜ਼ ਗਲੋਬਲ ਹੈਲਥ ਇੰਸਟੀਚਿਊਟ ਦੇ ਮੁਖੀ ਅਸ਼ੀਸ਼ ਝਾਅ ਨੇ ਸੀਐੱਨਐੱਨ ਨੂੰ ਬੁੱਧਵਾਰ ਨੂੰ ਕਿਹਾ ਕਿ ਊਹ ਲੋਕਾਂ ਨੂੰ ਡਰਾਊਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਸਾਰਿਆਂ ਨੂੰ ਅਪੀਲ ਕਰ ਰਹੇ ਹਨ ਕਿ ਮਾਸਕ ਪਹਿਨ ਕੇ ਰੱਖੋ ਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰੋ। ਊਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਟੈਸਟਿੰਗ ਕੀਤੀ ਜਾਵੇ। ਝਾਅ ਨੇ ਕਿਹਾ ਕਿ ਜੋ ਲੋਕ ਇਹ ਆਸ ਕਰਦੇ ਹਨ ਕਿ ਕਰੋਨਾ ਕੇਸਾਂ ਵਿੱਚ ਨਾਟਕੀ ਢੰਗ ਨਾਲ ਨਿਘਾਰ ਆ ਜਾਵੇ।

Previous articleਪ੍ਰਿੰਸ ਫਿਲਿਪ ਨੇ ਪਤਨੀ ਨਾਲ ਇਕੱਲਿਆਂ ਮਨਾਇਆ 99ਵਾਂ ਜਨਮ ਦਿਨ
Next articleਅੱਵਲ ਦਰਜਾ ਕ੍ਰਿਕਟਰ ਵਸੰਤ ਰਾਏਜੀ ਦਾ ਦੇਹਾਂਤ