ਨਵੀਂ ਦਿੱਲੀ (ਸਮਾਜਵੀਕਲੀ) – ਅਫਗਾਨਿਸਤਾਨੀ ਸਿੱਖ ਨਿਦਾਨ ਸਿੰਘ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਅੱਤਵਾਦੀਆਂ ਕੋਲੋਂ ਸੁਰੱਖਿਅਤ ਛੁਡਾਉਣ ਦੀ ਖਬਰ ਸਾਹਮਣੇ ਆ ਰਹੀ ਹੈ। ਕਰੀਬ ਇੱਕ ਮਹੀਨੇ ਪਹਿਲਾਂ ਸਿੱਖ ਨਿਦਾਨ ਸਿੰਘ ਨੂੰ ਅਫਗਾਨਿਸਤਾਨ ਦੇ ਇੱਕ ਗੁਰਦੁਆਰੇ ‘ਚੋਂ ਅਗਵਾ ਕਰ ਕਰ ਲਿਆ ਗਿਆ ਸੀ ਜਿਸ ਸਮੇਂ ਉਹ ਗੁਰੂਘਰ ‘ਚ ਸੇਵਾ ਕਰ ਰਿਹਾ ਸੀ। ਸੁਰੱਖਿਅਤ ਰਿਹਾਅ ਹੋਣ ਤੋਂ ਬਾਅਦ ਅਫਗਾਨਿਸਤਾਨੀ ਸਿੱਖ ਨੇ ਪਕਤੀਆ ਸੂਬੇ ਦੇ ਗਵਰਨਰ ਅਤੇ ਆਵਾਜ਼ ਚੁੱਕਣ ਵਾਲੀਆਂ ਹੋਰ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ।
HOME ਅਫਗਾਨਿਸਤਾਨ ‘ਚ ਅਗਵਾ ਹੋਏ ਸਿੱਖ ਨੂੰ ਛੁਡਾਇਆ