ਅਣਖੀ ਪੁੱਤ ਪੰਜਾਬ ਦੇ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਕਈ ਗਲ਼ ਵਿੱਚ ਪਟਾ ਪਵਾਉਂਣ ਲਈ ,
ਬੰਦੇ ਬਣ ਜਾਂਦੇ ਸਰਕਾਰੀ ਨੇ  ।
ਕਈ ਮਿਲੇ ਤਮਗੇ ਨੇ ਮੋੜ ਦਿੰਦੇ  ,
ਕਈ ਤਾਂ ਲੈਣ ਤੋਂ ਹੀ ਇਨਕਾਰੀ ਨੇ  ।
ਕਹਿੰਦੇ ਰੁੱਤ ਨਹੀਂ ਸਨਮਾਨਾਂ ਦੀ  ,
ਅਜੇ ਵੇਲ਼ਾ ਹੋਂਦ ਬਚਾਵਣ ਦਾ  ;
ਉਹ ਨੇ ਪੁੱਤ ਕਿਸਾਨਾਂ ਦੇ ਪਹਿਲਾਂ  ,
ਬਾਅਦ ‘ਚ ਗਾਇਕ ਵਿਦਵਾਨ ਲਿਖਾਰੀ ਨੇ।

 

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous articleਪੰਜ ਸਾਲਾਂ ਦੀ ਕੁੰਭਕਰਨੀ ਨੀਂਦ ਜਾਗਿਆ ਭਾਸ਼ਾ ਵਿਭਾਗ ਕਿਸਾਨੀ ਨਾਲ ਕੋਝਾ ਮਜ਼ਾਕ
Next articleਹੱਕ ਲੈ ਕੇ ਜਾਵਾਂਗੇ