HOME ਜ਼ਿਲ੍ਹਾ ਪ੍ਰੀਸ਼ਦ ਬਸਪਾ ਦੇ ਉਮੀਦਵਾਰ ਪਰਮਜੀਤ ਦੁਸਾਂਝ ਨੂੰ ਆਰਥਿਕ ਮੱਦਦ ਕੀਤੀ –ਜਸਪਾਲ...

ਜ਼ਿਲ੍ਹਾ ਪ੍ਰੀਸ਼ਦ ਬਸਪਾ ਦੇ ਉਮੀਦਵਾਰ ਪਰਮਜੀਤ ਦੁਸਾਂਝ ਨੂੰ ਆਰਥਿਕ ਮੱਦਦ ਕੀਤੀ –ਜਸਪਾਲ ਲਧਾਣਾ

1

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਜ਼ਿਲ੍ਹਾ ਪ੍ਰੀਸ਼ਦ ਬਸਪਾ ਦੇ ਉਮੀਦਵਾਰ ਪਰਮਜੀਤ ਸਿੰਘ ਦੁਸਾਂਝ ਨੂੰ ਆਰਥਿਕ ਮੱਦਦ ਕੀਤੀ ਇਹ ਮੱਦਦ ਜਸਪਾਲ ਲਧਾਣਾ ਅਤੇ ਨਰਿੰਦਰ ਰੱਲ ਯੂ ਐਸ ਏ ਪਾਰਟੀ ਫੰਡ ਦਿੱਤਾ। ਇਸ ਮੌਕੇ ਰਵਿੰਦਰ ਮਹਿੰਮੀ ਬਸਪਾ ਨੇਤਾ, ਮਨਜੀਤ ਸਿੰਘ ਸਾਬਕਾ ਪ੍ਰਧਾਨ ਬਸਪਾ ਬੰਗਾ ਅਤੇ ਬਸਪਾ ਦੇ ਲੇਡੀਜ਼ ਵਰਕਰ ਵੀ ਪਰਮਜੀਤ ਸਿੰਘ ਦੁਸਾਂਝ ਦੀ ਕੈਂਪੇਨ ਵਿੱਚ ਹਾਜ਼ਰ ਸਨ। ਜ਼ਿਲ੍ਹਾ ਪ੍ਰੀਸ਼ਦ ਖਟਕੜ ਕਲਾਂ ਤੋਂ ਉਮੀਦਵਾਰ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleThe Dhurandhar Controversy: When Drama Off-Screen Matches Drama On-Screen
Next articleਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਯੂ.ਕੇ. ਵੱਲੋਂ ਸਾਲਾਨਾ ਸਮਾਗਮ