(ਸਮਾਜ ਵੀਕਲੀ)
ਮੈਂ ਜਦ ਵੀ ਦੀਵਾ ਬਾਲ਼ ਵੇਖਿਆ ,
ਤਾਂ ਮਿਟਿਆ ਸਦਾ ਹਨੇਰਾ ।
ਪਰ ਅੱਖਾਂ ਖੋਲ੍ਹਣ ‘ਤੇ ਹੀ ਨਜ਼ਰੀਂ ,
ਸਦਾ ਪੈਂਦੈ ਸੁਰਖ਼ ਸਵੇਰਾ ।
ਸੁਣੋਂ ਨੌਜਵਾਨ ਧੀਆਂ ਤੇ ਪੁੱਤਰੋ ,
ਤੁਸੀਂ ਵੀ ਅੱਖਾਂ ਖੋਲ੍ਹ ਲਵੋ ;
ਸਾਰਿਆਂ ਨੂੰ ਆਪਣਾ ਕਹਿਣਾ ਸਿੱਖੋ ,
ਏਥੇ ਕੀ ਤੇਰਾ ਕੀ ਮੇਰਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



