ਕੱਲ੍ਹ ਤੇ ਅੱਜ

ਉਵੈਸ ਉਵੈਸੀ

(ਸਮਾਜ ਵੀਕਲੀ)

ਉਠ ਉਵੈਸ ਮੁਹੰਮਦਾ ਦੁਨੀਆ ਬਦਲਦੀ ਵੇਖ ਲੈ
ਦਿਨੋ ਦਿਨ ਲੋਕਾ ਦੇ ਚਿਹਰੇ ਵੇਖ ਲੇ
ਕੁਝ ਦੋਲਤ ਦੇ ਪਿੱਛੇ ਫਿਰਦੇ ਨੇ ਹੁਣ
ਤੇ ਕਈ ਰੋਟੀ ਲਈ ਤਰਸਦੇ ਨੇ ਵੇਖ ਲੈ
ਕਲਯੁੱਗ ਵਿੱਚ ਭਾਈ ਭਾਈ ਦਾ ਹੋਇਆ ਵੈਰੀ
ਦੋਸਤਾ ਨਾਲ ਬਹਿ ਕੇ ਨਿਭਾਉਂਦੇ ਨੇ ਯਾਰੀ ਵੇਖ ਲੈ
ਕੋਈ ਸਮਾਂ ਸੀ ਪੰਜਾਬ ਸੋਨੇ ਦੀ ਚਿੜੀ
ਅੱਜ ਵਹਿ ਰਹੀ ਨਸਿਆ ਦੀ ਨਦੀ ਵੇਖ ਲੈ
ਮਾਂ ਦੇ ਪੈਰਾਂ ਹੇਠ ਸਵਰਗ ਇਹ ਗੱਲ ਸੱਚ
ਅੱਜ ਮਾਵਾਂ ਨੂੰ ਰੋਲ ਦੇ ਨੇ ਰਾਹਾ ਵਿਚੱ ਵੇਖ ਲੈ
ਕੁਝ ਛੱਡ ਕੇ ਤੁਰ ਗਏ ਉਵੈਸ ਤੈਨੂੰ ਰਾਹ ਵਿਚ
ਤੇ ਕੁਝ ਖੜ੍ਹੇ ਕਰਦੇ ਨੇ ਇੰਤਜਾਰ ਵੇਖ ਲੈ

ਉਵੈਸ ਉਵੈਸੀ
8727887245

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePhotograph for luxury brand Dior sparks outrage in China
Next articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਹੜੇ ਹੋਈ ਐਥਲੈਟਿਕ ਮੀਟ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਪੰਨ