ਯਮਨ: ਹਵਾਈ ਅੱਡੇ ’ਤੇ ਧਮਾਕਾ, 12 ਮੌਤਾਂ

ਯਮਨ (ਸਮਾਜ ਵੀਕਲੀ):  ਇਥੋਂ ਦੇ ਅਦਨ ਹਵਾਈ ਅੱਡੇ ’ਤੇ ਅੱਜ ਧਮਾਕਾ ਹੋਇਆ ਜਿਸ ਨਾਲ 12 ਜਣਿਆਂ ਦੀ ਮੌਤ ਹੋ ਗਈ। ਪੁਲੀਸ ਨੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਕਰੋਨਾ, ਘਰ ’ਚ ਇਕਾਂਤਵਾਸ
Next articleਕਿਸ਼ਤੀ ਡੁੱਬਣ ਕਾਰਨ 19 ਹੈਤੀ ਵਾਸੀਆਂ ਦੀ ਮੌਤ