HOME ਲੇਖਿਕਾ ਪਿ੍ਆ ਬੰਗਾ ਦੀ ਲਿਖੀ ਹੋਈ ਕਿਤਾਬ ‘ਨੀਚਤਾ ਦੀ ਜੜ੍ਹ’ ਪਿੰਡ ਵਿਰਕਾਂ...

ਲੇਖਿਕਾ ਪਿ੍ਆ ਬੰਗਾ ਦੀ ਲਿਖੀ ਹੋਈ ਕਿਤਾਬ ‘ਨੀਚਤਾ ਦੀ ਜੜ੍ਹ’ ਪਿੰਡ ਵਿਰਕਾਂ ਵਿਖੇ ਰੀਲੀਜ਼

3

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਵਿਰਕਾਂ ਵਿਖੇ ਲੇਖਿਕਾ ਪਿ੍ਆ ਬੰਗਾ ਦੀ ਲਿਖੀ ਹੋਈ ਕਿਤਾਬ ‘ਨੀਚਤਾ ਦੀ ਜੜ੍ਹ’ ਰੀਲੀਜ਼ ਕੀਤੀ ਗਈ | ਇਸ ਮੌਕੇ ਬੋਲਦਿਆਂ ਪ੍ਰਭਜੋਤ ਵਿਰਕ ਨੇ ਕਿਹਾ ਕਿ ਇਹ ਇੱਕ ਵਧੀਆ ਲਿਖੀ ਹੋਈ ਕਿਤਾਬ ਹੈ, ਜੋ ਕਿ ਇਤਿਹਾਸ ਬਾਰੇ ਅਜਿਹੀ ਜਾਣਕਾਰੀ ਦਿੰਦੀ ਹੈ, ਜਿਸ ਨੂੰ  ਅੱਜ ਤੱਕ ਸਾਡੇ ਕੋਲੋਂ ਛੁਪਾ ਕੇ ਰੱਖਿਆ ਗਿਆ ਹੈ | ਇਸ ਮੌਕੇ ਸਾਬਕਾ ਸਰਪੰਚ ਸਤਪਾਲ ਰੱਤੂ ਵਿਰਕ ਨੇ ਵੀ ਲੇਖਿਕਾ ਪਿ੍ਆ ਬੰਗਾ ਨੂੰ  ਕਿਤਾਬ ਰੀਲੀਜ਼ ਹੋਣ ‘ਤੇ ਮੁਬਾਰਕਾਂ ਦਿੱਤੀਆਂ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਸੰਤੋਸ਼ ਕਟਾਰੀਆ ਨੇ ਸਰਬਸੰਮਤੀ ਨਾਲ ਚੁਣੀ ਗਈ  ਪਿੰਡ ਕਮਾਲਪੁਰ ਦੀ ਪੰਚਾਇਤ ਨੂੰ 5 ਲੱਖ ਦਾ ਇਨਾਮੀ ਦਾ ਚੈੱਕ ਭੇਂਟ ਕੀਤਾ।
Next articleਮੱਧ ਪੂਰਬ ਤਣਾਅ ਦਰਮਿਆਨ ਬ੍ਰਿਟੇਨ ਦਾ ਜੰਗੀ ਜਹਾਜ਼ ‘ਪ੍ਰਿੰਸ ਆਫ਼ ਵੇਲਜ਼’ ਤਿਆਰ ਬਰ ਤਿਆਰ