ਲੇਖਕ ਤੇ ਸ਼ਾਇਰ ਮਹਿੰਦਰ ਸੂਦ ਨੂੰ ਕੀਤਾ ਸਨਮਾਨਿਤ

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ) ਇਲਾਕੇ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੂੰ ਅਫਰੀਕਾ ਤੋਂ ਪ੍ਰਕਾਸ਼ਿਤ ਹੋਣ ਵਾਲੀ ਰੋਜ਼ਾਨਾ ਆਨਲਾਈਨ ਪੰਜਾਬੀ ਅਖਬਾਰ “ਪਰਦੇਸੀ” ਦੇ ਮੁੱਖ ਸੰਪਾਦਕ ਹਰਵਿੰਦਰ ਸਿੰਘ ਅਤੇ ਉੱਪ ਸੰਪਾਦਕ ਮਹਿੰਦਰ ਸਿੰਘ ਝੱਮਟ ਵਲੋਂ ਮੈਨੂੰ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮਹਿੰਦਰ ਸੂਦ ਨੇ ਕਿਹਾ ਕਿ ਉਹ ਕਾਮਨਾ ਕਰਦਾ ਹਾਂ ਕਿ ਪਰਦੇਸੀ ਪੰਜਾਬੀ ਅਖਬਾਰ ਆਸਮਾਨ ਦੀਆਂ ਬੁਲੰਦੀਆਂ ਨੂੰ ਛੋਵੇ ।ਉਨਾਂ ਅੱਗੇ ਕਿਹਾ ਕਿ ਮੈਂ “ਪਰਦੇਸੀ” ਪੰਜਾਬੀ ਅਖਬਾਰ ਸੰਪਾਦਕ ਅਤੇ ਉੱਪ ਸੰਪਾਦਕ ਦਾ ਦਿਲ ਦੀਆਂ ਗਹਿਰਾਈ ਤੋਂ ਧੰਨਵਾਦੀ ਹਾਂ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਬਾਣ
Next articleਸ੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ