ਦੁਨੀਆਂਦਾਰੀ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਜਿਉਂਦੇ ਬੰਦੇ ਦਾ ਹਾਲ ਪੁੱਛਣ ਕੋਈ ਨ੍ਹੀਂ ਆਉਂਦਾ
ਤੇ ਮਰੇ ਬੰਦੇ ਦੇ ਪਿੱਛੇ ਸਾਰਾ ਪਿੰਡ ਤੁਰ ਪੈਂਦਾ ਹੈ ।

ਕਿਸੇ ਦੂਜੇ ਦੀ ਗੱਲ ਢਿੱਡ ਚ ਪਚਾਉਣੀ ਬਹੁਤ ਔਖੀ ਹੈ
ਪਰ ਆਪਣੇ ਰਾਜ ਸਭ ਨੂੰ ਲੁਕੋਣੇ ਆਉਂਦੇ ਆਂ ।

ਆਪਣੇ ਗੁਨਾਹਾਂ ਦਾ ਲੋਕ ਹਿਸਾਬ ਨਹੀਂ ਰੱਖਦੇ
ਪਰ ਪੁੰਨ ਕਿੰਨੇ ਕੀਤੇ ਨੇ ਇਹ ਸਭ ਨੂੰ ਪਤਾ ਏ।

ਦੂਜੇ ਦੀਆਂ ਕਮੀਆਂ ਤੇ ਆਪਣੀਆਂ ਖ਼ੂਬੀਆਂ
ਦਿਖਾਉਣ ਚ ਹਰ ਕੋਈ ਮਾਹਿਰ ਹੈ ।

ਵੀਰਪਾਲ ਕੌਰ ਭੱਠਲ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿੱਲ ਆਟੋ ਮੋਬਾਇਲਜ ਵੱਲੋਂ ਆਯੋਜਿਤ ਕਿਸਾਨ ਮਹਾਂਉਤਸਵ ‘ਚ ਗਿੱਲ ਆਟੋਜ ਨੇ ਮਹਿੰਦਰਾ ਕੰਪਨੀ ਦੇ ਵੇਚੇ 11 ਟਰੈਕਟਰ
Next articleਗਹਿਰੀ ਸੋਚ