ਵਿਸ਼ਵ ਮਾਨਸਿਕ ਸਿਹਤ ਦਿਵਸ ਸੀ ਐਚ ਈ ਬੰਗਾ ਮਨਾਇਆ ਗਿਆ

 ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਿਵਲ ਸਰਜਨ ਡਾ ਜਸਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ ਇਸ ਵਿੱਚ ਸਿਹਤ ਤੰਦਰੁਸਤ ਰੱਖਣ ਲਈ ਪੋਸ਼ਟਿਕ ਭੋਜਨ ਖਾਣਾਂ ਕਸਰਤ ਕਰਨੀ ਆਪਣੇ ਆਪ ਨੂੰ ਵਿਜੀ ਰੱਖਣਾ, ਦਿਮਾਗ ਦੀ ਕੋਈ ਵੀ ਤਕਲੀਫ ਹੋਵੇ ਤਾਂ ਡਾਕਟਰ ਕੋਲ ਚੈੱਕ ਅੱਪ ਕਰਵਾਉਣ ਇਸ ਵਿੱਚ ਮੈਡਮ ਮਨਜੀਤ ਕੌਰ ਮਲਟੀ ਪਰਪਜ਼ ਹੈਲਥ ਸੁਪਰਵਾਈਜਰ ਗੁਰਦੀਪ ਕੌਰ,ਡਾ ਤਜਿੰਦਰਪਾਲ ਸਿੰਘ ,ਮੈਡਮ ਹਰਮਿੰਦਰ ਕੌਰ,ਬਲਵੀਰ ਕੌਰ ਅਮ੍ਰਿਤਪਾਲ ਸਿੰਘ,ਡਾ ਬਲਜਿੰਦਰ ਕੁਮਾਰ ਡਾ ਹਨੀ ਚੰਦੇਲ ਆਸ਼ਾ ਵਰਕਰ ਹੋਰ ਵਿਅਕਤੀ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 12/10/2024
Next articleਮੂਸੇ ਪਿੰਡ ਦਾ ਇੱਕ ਗਰੀਬ ਮਜ਼ਬੀ ਸਿੰਘ ਸਰਪੰਚੀ ਦੀ ਚੋਣ ਲੜ੍ਹੇਗਾ