HOME ਮਹਿਲਾਵਾਂ ਨੂੰ 1000 ਰੁਪਏ ਪੈਨਸ਼ਨ ਦੇਣ ਲਈ ਸਰਕਾਰ ਹੋਰ ਕਰਜ਼ਾ ਕਿੱਥੋਂ ਲਵੇਗੀ,...

ਮਹਿਲਾਵਾਂ ਨੂੰ 1000 ਰੁਪਏ ਪੈਨਸ਼ਨ ਦੇਣ ਲਈ ਸਰਕਾਰ ਹੋਰ ਕਰਜ਼ਾ ਕਿੱਥੋਂ ਲਵੇਗੀ, ਕਰਜ਼ੇ ਨਾਲ ਪਹਿਲਾਂ ਹੀ ਕੱਢਿਆ ਪੰਜਾਬ ਦਾ ਕਚੂੰਮਰ :ਗੁਰਪ੍ਰੀਤ ਗੁੱਜਰ ਰੈਲਮਾਜਰਾ

2
ਗੁਰਪ੍ਰੀਤ ਗੁੱਜਰ ਰੈਲਮਾਜਰਾ
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸੀਨੀਅਰ ਅਕਾਲੀ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿੱਚ ਜੋ ਚਾਰ ਸਾਲ ਪਹਿਲਾਂ ਵੋਟਾਂ ਲੈਣ ਸਮੇਂ ਆਪ ਆਗੂਆਂ ਨੇ ਜੋ ਮਹਿਲਾਵਾਂ ਨਾਲ 1000 ਹਜ਼ਾਰ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਸੰਨ 2027 ਵਿੱਚ ਆ ਰਹੀਆਂ ਚੋਣਾਂ ਨੂੰ ਦੇਖਦਿਆਂ ਆਮ ਮਹਿਲਾਵਾਂ ਨੂੰ 1000 ਹਜ਼ਾਰ ਰੁਪਈਆਂ ਅਤੇ ਐਸ ਸੀ ਮਹਿਲਾਵਾਂ ਨੂੰ 1500 ਰੁਪਏ ਦੇਣ ਜੋ ਐਲਾਨ ਕੀਤਾ ਗਿਆ ਹੈ। ਇਹ ਸਰਕਾਰ ਦੀ ਡਰਾਮੇ ਬਾਜ਼ੀ ਤੋਂ ਵੱਧ ਕੁਝ ਨਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹੁਣ ਤੱਕ ਵੱਡੇ ਕਰਜ਼ੇ ਲੈ ਕੇ ਪੰਜਾਬ ਦੀ ਜਨਤਾ ਦਾ ਕਚੂੰਮਰ ਕੱਢ ਦਿੱਤਾ ਹੈ ਆਖਰ ਇਹ ਪੈਸਾ ਮਹਿਲਾਵਾਂ ਨੂੰ ਦੇਣ ਲਈ ਕਿੱਥੋਂ ਆਵਾਂਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ — ਜਗਮੋਹਨ ਸਿੰਘ ਕੰਗ
Next articleਕਿਵੇਂ ਹਾਸਿਲ ਕਰੀਏ ਸਫ਼ਲਤਾ