ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਰੈਂਪਟਨ, ਓਨਟਾਰੀਓ ਮਈ ਮਹੀਨੇ ਕੁਸ਼ ਦਿਨਾਂ ਦੀ ਫੇਰੀ ਤੇ ਬਸਪਾ ਵਰਕਰ ਗੁਰਨਾਮ ਕੂੰਟ ਨਾਲ ਉਣਾ ਦੇ ਘਰ ਮਿਲਣ ਦਾ ਸੁਭਾਗ ਪ੍ਰਾਪਤ ਹੋਈਆਂ। ਵੱਡੀ ਬੇਟੀ ਨੇ ਹਾਈ ਸਕੂਲ ਦੀ Greduation ਕਰ ਲਈ ਹੈ, ਅੱਗੇ ਮੈਡੀਕਲ ਲਾਇਨ ਵਿੱਚ ਜਾਣ ਲਈ ਯੂਨੀਵਰਸਿਟੀ ਲਈ ਰੇਡੀ ਹੈ। ਮਿਸ਼ਨ ਪ੍ਰਤੀ ਬਹੁਤ ਸਾਰੀਆ ਕਮੀਆ ਪੇਸ਼ੀਆ ਅਤੇ ਕਾਮਯਾਬੀ ਵਾਲਿਆ ਬਹੁਤ ਸਾਰੀਆ ਡਿਸਕਸਨਾ ਹੋਈਆਂ। ਮੇਰੇ ਨਾਲ ਦਿੱਲੀ ਤੋਂ ਵੱਡਾ ਭਰਾ ਕੇਪੀ ਚੋਧਰੀ ਵੀ ਸੀ, ਜਿੰਨਾ ਨਾਲ ਬਸਪਾ ਵਾਰੇ ਕਾਫੀ ਖੁਲ ਕੇ ਗੱਲ ਹੋਈ ਅਤੇ ਮੇਰਾ ਤਾਂ ਉਨ੍ਹਾਂ ਨੂੰ ਇਹੀ ਕਹਿਣਾ ਸੀ ਕਿ ਬਸਪਾ ਤੋਂ ਬਿਨਾ ਤੁਸੀ ਸਭ ਆਪਣਾ ਵਜੂਦ ਖਤਮ ਕਰ ਜਾਵੋਗੇ, ਇਸ ਕਰਕੇ ਇਸ ਵਾਰੇ ਸੋਚ ਵਿਚਾਰ ਕਰੋ। ਏਸਰੋ ਦੇ ਪ੍ਰਧਾਨ ਰਸ਼ਪਾਲ ਭਾਰਦਵਾਜ ਵੀ ਕਾਨਫਰੰਸ ਵਿੱਚ ਗਏ ਸੀ, ਇਹ ਵੀ ਗੁਰਨਾਮ ਕੂੰਟ ਨੂੰ ਮਿਲੇ, ਡਾਕਟਰ ਨਰਿੰਦਰ ਕੁਮਾਰ ਲੁਧਿਆਣਵੀ ਜੀ ਆਪਣਾ ਕੀਮਤੀ ਸਮਾਂ ਨਿਕਾਲ ਕੇ ਗੁਰਨਾਮ ਕੂੰਟ ਦੇ ਘਰ ਲੈਕੇ ਗਏ। ਸਾਹਿਬ ਜੀ ਦੇ ਸੱਚੇ ਵਰਕਰ ਕਦੀ ਵੀ ਆਪਣੇ ਵਿਚਾਰਾਂ ਤੋਂ ਵੱਖ ਨਹੀਂ ਹੁੰਦੇ, ਇਸ ਨੂੰ ਹੀ ਮਿਸ਼ਨ ਕਿਹਾ ਜਾਂਦਾ ਹੈ, ਕਿ ਸੱਚ ਤੇ ਅੜੇ ਰਹਿਣਾ, ਅਤੇ ਝੂੱਠ ਦੇ ਪ੍ਰਦੇਫ਼ਾਸ ਕਰਦੇ ਰਹਿਣਾ। ਸੱਚ ਤੇ ਪਹਿਰਾ ਦੇਣ ਵਾਲੇ ਲੋਕ ਬਹੁਤ ਘਟ ਹੁੰਦੇ ਹਨ ਪਰ ਹੋਣ ਸੋਲਿਡ, ਗੁਰਨਾਮ ਕੂੰਟ ਦੀ ਤਰਾ।
ਜੈ ਭੀਮ ਜੈ ਭਾਰਤ ਨਮੋ ਬੁੱਧਏ ਜੈ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ।
ਕਮਲੇਸ਼ ਕੁਮਾਰੀ ਕੇਨੈਡਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



