(ਸਮਾਜ ਵੀਕਲੀ)
ਚੋਣ ਅਖਾੜਾ ਭਖਦਾ ਜਾਂਦੈ ,
ਨਿੱਤਰ ਆਏ ਨੇ ਭਲਵਾਨ .
ਅੱਸੀ ਲੱਖ ਦੀ ਹੱਦ ਰੱਖੀ ਹੈ ,
ਬਹੁਤੇ ਇਸ ਤੋਂ ਵੀ ਧਨਵਾਨ .
ਕਈ ਪਾਰਟੀਆਂ ਤੇ ਕਈ ਲੀਡਰ ,
ਸਾਨੂੰ ਖਰੀਦਣਾਂ ਚਾਹੁੰਦੇ ਨੇ :
ਸੂਝਵਾਨ ਪੰਜਾਬੀ ਵੋਟਰੋ ,
ਰਲ਼ ਮਿਲ ਤੋੜ ਦਿਓ ਅਭਿਮਾਨ .
ਮੂਲ ਚੰਦ ਸ਼ਰਮਾ .
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly