(ਸਮਾਜ ਵੀਕਲੀ)
ਬੁੱਲਟ ਟ੍ਰੇਨ
ਲੋਕ ਸਭਾ ਦੀਆਂ ਚੋਣਾਂ ਵਿੱਚ
ਜਦੋਂ ਮੈਂ ਬੁੱਲਟ ਟ੍ਰੇਨ ਦਾ ਸਫ਼ਰ ਕਰ ਰਿਹਾ ਸੀ
ਤਾਂ ਮੈਨੂੰ ਇੰਝ ਲੱਗਦਾ ਸੀ ਕਿ
ਵੋਟਰ ਬਹੁਤ ਖੁਸ਼ ਹਨ
ਇਸ ਵਾਰ ਵੀ ਉਹ ਮੈਨੂੰ ਖੁਸ਼ ਕਰਨਗੇ
ਭਾਈ ਔਰ ਭੈਣੋ
ਕਰੋਗੇ ਖ਼ੁਸ਼
ਕਰੇਗੇ ਖੁਸ਼!
ਆਪ ਜਿਸ ਟ੍ਰੇਨ ਮੇਂ ਸਫ਼ਰ ਕਰ ਰਹੇ ਐ
ਇਸ ਸੇ ਖ਼ੁਸ਼ ਹੋ
ਪੂਰੀ ਤਾਕਤ ਲਗਾ ਕੇ ਬੋਲੇ
ਖ਼ੁਸ਼ ਐ ਖ਼ੁਸ਼ ਐ
ਆਪ ਕੋ ਪੰਜ ਸਾਲ
ਬਰਾਬਰ ਆਟਾ ਦਾਲ ਮਿਲਤਾ ਰਹੇਗਾ
ਆਪ ਕੋ ਹਮ ਖੁਸ਼ ਰੱਖੇਗੇ
ਆਪ ਹਮੇ ਖੁਸ਼ ਰੱਖੇ
ਅਗਲੇ ਪਾਂਚ ਸਾਲ ਮੇਂ
ਹਮ ਆਪ ਕੋ
ਸ੍ਵਰਗ ਮੇਂ ਲੇਹ ਜਾਏਂਗੇ
ਆਪ ਅਭੀ ਬੁੱਲਟ ਟ੍ਰੇਨ ਕੇ
ਆਨੰਦ ਲੇਂ
ਔਰ ਹਮ ਕੌਨ ਜਹਾਜ਼ ਕਾ
ਆਨੰਦ ਲੈਨੇਂ ਕੇ ਲੀਏ
ਏਕ ਔਰ ਮੌਕਾ ਦੇਂ!
ਬੁੱਧ ਸਿੰਘ ਨੀਲੋਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ