ਰਹਿੰਦੀ ਦੁਨੀਆਂ ਤੀਕ ਰਹੇਗਾ ਸਾਹਿਬ ਕਾਸ਼ੀ ਰਾਮ ਦਾ ਨਾਮ:ਨਨਹੇੜੀਆ/ਪੁਰਖਾਲੀ

ਰੋਪੜ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਰੂਪਨਗਰ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਭੈਣ ਕੁਲਵੰਤ ਕੌਰ ਸੋਲਖੀਆਂ ਪਹੁੰਚੇ ਉਹਨਾਂ ਦੇ ਨਾਲ ਸੂਬੇ ਦੇ ਮੀਤ ਪ੍ਰਧਾਨ ਅਜੀਤ ਸਿੰਘ ਭੈਣੀ ਚੰਡੀਗੜ੍ਹ ਦੇ ਇੰਚਾਰਜ ਰਾਜਾ ਰਜਿੰਦਰ ਸਿੰਘ ਰਨੇੜੀਆ ਸੂਬਾ ਸਕੱਤਰ ਮਾਟਰ ਰਾਮਪਾਲ ਅਭਿਆਣਾ ਪਹੁੰਚੇ। ਇਸ ਮੌਕੇ ਰਾਜਾ ਰਜਿੰਦਰ ਸਿੰਘ ਨਨਹੇੜੀਆ ਨੇ ਬੋਲਦਿਆਂ ਕਿਹਾ ਕਿ ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦਾ ਨਾਮ ਰਹਿੰਦੀ ਦੁਨੀਆਂ ਤੀਕ ਰਹੇਗਾ। ਅਜਿਹੇ ਵਿਵੇਕ ਮਹਾਪੁਰਸ਼ ਕਦੇ ਕਦੇ ਹੀ ਦੁਨੀਆਂ ਵਿੱਚ ਆਉਂਦੇ ਹਨ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪਰਖਾਲੀ ਜ਼ਿਲ੍ਹਾ ਜਰਨਲ ਸਕੱਤਰ ਨਰਿੰਦਰ ਸਿੰਘ ਬਡਵਾਲੀ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ ਬਹਿਰਾਮਪੁਰ ਹਲਕਾ ਰੋਪੜ ਦੇ ਪ੍ਰਧਾਨ ਮੋਹਨ ਸਿੰਘ ਨੋਧੇ ਮਾਜਰਾ ਹਲਕਾ ਚਮਕੌਰ ਸਾਹਿਬ ਦੇ ਪ੍ਰਧਾਨ ਕੈਪਟਨ ਕਰਮਜੀਤ ਸਿੰਘ ਲੋਹਾਰੀ ਰੂੜ ਸਿੰਘ ਰਾਣੇਵਾਲ ਹਲਕਾ ਜਰਨਲ ਸਕੱਤਰ ਚਮਕੌਰ ਸਾਹਿਬ ਤਰਲੋਕ ਸਿੰਘ ਫਤਿਹਪੁਰ ਕੁਲਦੀਪ ਸਿੰਘ ਪਪਰਾਲੀ ਕਰਨੈਲ ਸਿੰਘ ਕਾਈਨੌਰ ਕੁਲਦੀਪ ਸਿੰਘ ਘਨੌਲੀ ਸੁਖਦੀਪ ਸਿੰਘ ਘਨੌਲੀ ਜਰਨੈਲ ਸਿੰਘ ਸੁਰਤਾਪੁਰ ਜਤਿੰਦਰਵੀਰ ਸਿੰਘ ਪੁਰਖਾਲੀ ਸੁਰਜੀਤ ਲਾਲ ਰੂਪਨਗਰ ਸਤਨਾਮ ਸਿੰਘ ਸੁਖਵਿੰਦਰ ਸਿੰਘ ਬਿੱਲੂ ਹੁਸਨ ਚੰਦ ਰੋਪੜ ਕੇਵਲ ਸਿੰਘ ਧਾਮਾਣਾ ਚੰਦ ਸਿੰਘ ਸਦਾਵਰਤ ਰੋਪੜ
ਜਨਕ ਸਿੰਘ ਬਡਵਾਲੀ ਬਲਵੀਰ ਸਿੰਘ ਸੋਲਖੀਆਂ ਆਦਿ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਸੁਰੱਖਿਤ ਮਾਤਿਤਵ ਅਭਿਆਨ ਤਹਿਤ ਸਿਵਲ ਹਸਪਤਾਲ ਬੰਗਾ ਵਿਖੇ ਗਰਭਵਤੀ ਮਾਵਾ ਦਾ ਚੈਕ ਅੱਪ ਕੀਤਾ ਗਿਆ
Next articleਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਮਨਾਇਆ