HOME ਉਹ ਕੌਣ ਨੇ ?

ਉਹ ਕੌਣ ਨੇ ?

1
ਨਵਦੀਪ ਸਿੰਘ ਕਲੇਰ

ਉਹ ਕੌਣ ਨੇ ?

ਮਾਪਿਆਂ ਵਾਂਗੂ ਸਮਝਾਉਂਦੇ ਆ
ਰਸਤਾ ਸੱਚ ਦਾ ਦਿਖਾਉਂਦੇ ਆ
ਖੁੱਦ ਪੜਦੇ ਤੇ ਸਾਨੂੰ ਪੜਾਉਂਦੇ ਆ
ਹਰ ਪਲ ਹੱਸਦੇ ਤੇ ਹਸਾਉਂਦੇ ਆ
ਰੱਬ ਬਣ ਕੇ ਸਾਨੂੰ ਜਗਾਉਂਦੇ ਆ
ਮਹਿਕਣਾ ਸਿਖਾਉਂਦੇ ਆ
ਕੁਟ ਕੇ ਵਰਾਉਂਦੇ ਆ
ਵੱਡਿਆਂ ਦਾ ਸਤਿਕਾਰ ਕਰਾਉਂਦੇ ਆ
ਕਿਰਤ ਕਰਨ ਯੋਗ ਬਣਾਉਂਦੇ ਆ
ਨਵ ਦੀਪ ਜਗਾਉਂਦੇ ਆ
ਉਹ ਅਧਿਆਪਕ ਅਖਵਾਉਂਦੇ ਆ
ਉਹ ਅਧਿਆਪਕ ਅਖਵਾਉਂਦੇ ਆ

ਨਵਦੀਪ ਸਿੰਘ ਕਲੇਰ
ਭਵਾਨੀਗੜ੍ਹ (ਸੰਗਰੂਰ) 9041140137

Previous articleLebanese army organises tour along border with Israel for UN representatives
Next article132nd Durand Cup: Delhi FC, Tribhuvan Army FC share spoils in 1-1 draw